ਬੁਸ਼ਰਾ ਰਹਿਮਾਨ
ਬੁਸ਼ਰਾ ਰਹਿਮਾਨ بشریٰ رحمٰن | |
---|---|
ਜਨਮ | ਬਹਾਵਲਪੁਰ, (ਹੁਣ ਪੰਜਾਬ, ਪਾਕਿਸਤਾਨ) | ਅਗਸਤ 29, 1944
ਕਿੱਤਾ | ਲੇਖਕ ਅਤੇ ਰਾਜਨੀਤੀ |
ਰਾਸ਼ਟਰੀਅਤਾ | ਪਾਕਿਸਤਾਨੀ |
ਸਿੱਖਿਆ | ਐਮ. ਏ. ਪੱਤਰਕਾਰੀ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਲਾਹੌਰ |
ਪ੍ਰਮੁੱਖ ਅਵਾਰਡ | ਸਿਤਾਰਾ-ਏ-ਇਮਤਿਆਜ |
ਬੁਸ਼ਰਾ ਰਹਿਮਾਨ (ਜਨਮ ਅਗਸਤ 29, 1994)[1] ਇੱਕ ਪਾਕਿਸਤਾਨੀ ਲੇਖਿਕਾ ਤੇ ਰਾਜਨੇਤਾ ਹੈ। ਉਸ ਨੇ ਕਈ ਪ੍ਰਸਿੱਧ ਕਿਤਾਬਾਂ ਲਿਖੀਆਂ ਹਨ।[2][3][4] ਉਸ ਨੂੰ 2007 ਵਿੱਚ ਪਾਕਿਸਤਾਨੀ ਰਾਸ਼ਟਰਪਤੀ ਕੋਲੋਂ ਸਿਤਾਰਾ-ਏ-ਇਮਤਿਆਜ ਸਨਮਾਨ ਵੀ ਮਿਲ ਚੁੱਕਿਆ ਹੈ।[5]
ਜੀਵਨ
[ਸੋਧੋ]ਉਸ ਨੇ ਆਪਣਾ ਰਾਜਨੀਤਕ ਜੀਵਨ ਰਾਜ ਅਸੈਂਬਲੀ ਤੋਂ 1983 ਵਿੱਚ ਸ਼ੁਰੂ ਕੀਤਾ ਅਤੇ ਪੰਜਾਬ ਅਸੈਂਬਲੀ ਦੀ ਤਿੰਨ ਵਾਰ ਮੈਂਬਰ ਚੁਣੀ ਗਈ। ਉਹ ਨੈਸ਼ਨਲ ਅਸੈਂਬਲੀ ਦੀ ਵੀ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਤੋਂ ਮੈਂਬਰ ਹੈ।[6]
ਰਾਜਨੀਤਿਕ ਜੀਵਨ
[ਸੋਧੋ]ਉਹ 1985 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਔਰਤਾਂ ਲਈ ਰਾਖਵੀਂ ਸੀਟ 'ਤੇ ਪੰਜਾਬ ਦੀ ਸੂਬਾਈ ਅਸੈਂਬਲੀ ਲਈ ਚੁਣੀ ਗਈ ਸੀ।[7]
ਉਹ 1988 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਔਰਤਾਂ ਲਈ ਰਾਖਵੀਂ ਸੀਟ 'ਤੇ ਪੰਜਾਬ ਦੀ ਸੂਬਾਈ ਅਸੈਂਬਲੀ ਲਈ ਦੁਬਾਰਾ ਚੁਣੀ ਗਈ ਸੀ।[8]
ਉਹ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਲਈ 2002 ਦੀਆਂ ਪਾਕਿਸਤਾਨੀ ਆਮ ਚੋਣਾਂ ਵਿੱਚ ਪੰਜਾਬ ਦੀਆਂ ਔਰਤਾਂ ਲਈ ਰਾਖਵੀਂ ਸੀਟ 'ਤੇ ਪਾਕਿਸਤਾਨ ਮੁਸਲਿਮ ਲੀਗ ਦੀ ਉਮੀਦਵਾਰ ਵਜੋਂ ਚੁਣੀ ਗਈ ਸੀ।[9][10][11]
ਉਹ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ, ਪਾਕਿਸਤਾਨ ਮੁਸਲਿਮ ਲੀਗ ਦੀ ਉਮੀਦਵਾਰ ਵਜੋਂ, 2008 ਵਿੱਚ ਹੋਈਆਂ ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਪੰਜਾਬ ਦੀਆਂ ਔਰਤਾਂ ਲਈ ਰਾਖਵੀਂ ਸੀਟ ਉੱਤੇ ਦੁਬਾਰਾ ਚੁਣੀ ਗਈ ਸੀ।[12][13]
ਸਨਮਾਨ
[ਸੋਧੋ]- ਅਪਰੈਲ 2004 ਵਿੱਚ ਭਾਰਤ ਵਲੋਂ ਸਾਹਿਰ ਲੁਧਿਆਣਵੀ ਗੋਲਡ ਮੈਡਲ ਮਿਲਿਆ[14]
- ਪਾਕਿਸਤਾਨ ਦਾ ਰਾਸ਼ਟਰਪਤੀ ਸਨਮਾਨ ਸਿਤਾਰਾ-ਏ-ਇਮਤਿਆਜ[5] on Saturday, March 24, 2007
- ਮਾਰਚ 3, 2012, ਅਦੀਬ ਇੰਟਰਨੈਸ਼ਨਲ ਲੁਧਿਆਣਾ ਵਲੋਂ ਮਲਕਾ-ਏ-ਸੁਖਨ ਸਨਮਾਨ[5] on Saturday, March 24, 2007
ਨਾਵਲ
[ਸੋਧੋ]- ਅੱਲ੍ਹਾ ਮੀਆਂ ਜੀ
- ਬਹਿਸ਼ਤ
- ਬਰਾਹ ਏ ਰਾਸ਼ਤ
- ਬਟ ਸ਼ਿਕਨ
- ਚਾਂਦ ਸੇ ਨਾ ਖੇਲੋ
- ਚਾਰਾ ਗਰ
- ਚੁਪ
- ਏਕ ਅਵਾਰਾ ਕੀ ਖਾਤਿਰ
- ਖੁਬਸੂਰਤ
- ਕਿਸ ਮੋੜ ਪਰ ਮਿਲੇ ਹੋ
- ਲਾਜ਼ਵਲ
- ਲਾਲਾ ਸੇਹਰਾਈ
- ਲਗਨ
- ਪਿਆਸ
- ਸ਼ਰਮਿਲੀ
- ਤੇਰੇ ਸੰਗ ਦਰ ਕੀ ਤਲਾਸ਼ ਥੀ
- ਤੁਕ ਤੁਕ ਦੀਦਮ ਟੋਕੀਓ
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Rahman, Bushra. "Bushra Rahman". Bushra Rahman. Archived from the original on ਦਸੰਬਰ 25, 2018. Retrieved July 24, 2012.
{{cite web}}
: Unknown parameter|dead-url=
ignored (|url-status=
suggested) (help) - ↑ Afsana Aadmi Hay. Lahore: Khazena-e-Ilam Adab.
- ↑ "Blog- Pakistani TV Dramas". Archived from the original on ਦਸੰਬਰ 25, 2018. Retrieved August 2, 2012.
- ↑ "Pakistan TV Drama". Pakistan TV Drama. Retrieved August 2, 2012.
- ↑ 5.0 5.1 5.2
- ↑ "National Assembly of Pakistan". National Assembly of Pakistan. Retrieved July 30, 2012.
- ↑
- ↑ "Previous Assemblies". www.pap.gov.pk. Archived from the original on 14 June 2017. Retrieved 11 December 2017.
- ↑
- ↑
- ↑
- ↑
- ↑
- ↑ "Ludhiana District". LudhianaDistrict.com. Archived from the original on ਨਵੰਬਰ 5, 2013. Retrieved July 24, 2012.