ਬੁੰਦੇਲਖੰਡ ਮੁਕਤੀ ਮੋਰਚਾ
ਦਿੱਖ
ਬੁੰਦੇਲਖੰਡ ਮੁਕਤੀ ਮੋਰਚਾ (ਹਿੰਦੀ:बुन्देलखंड मुक्ति मोर्चा), ਭਾਰਤ ਦੀ ਇੱਕ ਸਿਆਸੀ ਪਾਰਟੀ ਹੈ। ਫਿਲਮ ਸਟਾਰ ਰਾਜਾ ਬੁੰਦੇਲਾ ਇਸ ਪਾਰਟੀ ਦਾ ਪ੍ਰਧਾਨ ਹੈ। [1] ਪਾਰਟੀ ਅੱਡਰਾ ਬੁੰਦੇਲਖੰਡ ਰਾਜ (ਅੱਜ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦਾ ਹਿੱਸਾ) ਬਣਾਉਣ ਲਈ ਸੰਘਰਸ਼ ਕਰ ਰਹੀ ਹੈ। [2] 2004 ਦੀਆਂ ਲੋਕ ਸਭਾ ਚੋਣਾਂ ਵਿੱਚ ਬੁੰਦੇਲਾ ਬੁੰਦੇਲਖੰਡ ਦੀ "ਰਾਜਧਾਨੀ" ਝਾਂਸੀ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਟਿਕਟ 'ਤੇ ਖੜ੍ਹਾ ਹੋਇਆ ਸੀ। ਬੁੰਦੇਲਾ ਨੂੰ 104 584 ਵੋਟਾਂ (12,76%) ਮਿਲੀਆਂ। [3]
ਹਵਾਲੇ
[ਸੋਧੋ]- ↑ "'Bundelkhand's statehood must'". The Economic Times. 7 September 2002. Retrieved 2008-11-08.
- ↑ "Bundelkhand Morcha plans Yatra to Delhi". The Hindu. 3 November 2007. Archived from the original on 5 November 2007. Retrieved 2008-11-08.
- ↑ http://archive.eci.gov.in/GE2004/pollupd/pc/states/s24/Pconst57.htm[permanent dead link]