ਬੁੱਧ ਧਰਮ ਦੇ ਸਿਧਾਂਤ
Jump to navigation
Jump to search
ਬੁੱਧ ਧਰਮ ਦੇ ਸਿਧਾਂਤ ਅਹਿੰਸਾ ਅਤੇ ਬੁਰਿਆਂ ਚੀਜਾਂ ਤੋਂ ਦੂਰ ਰੱਖਣ ਵਾਲ਼ੇ ਹਨ।
ਤ੍ਰਿਸ਼ਰਨ[ਸੋਧੋ]
- ਬੁੱਧ
- ਧਰਮ
- ਸੰਘ
ਅਸ਼ਟਾਂਗ ਮਾਰਗ[ਸੋਧੋ]
- ਸਹੀ ਦ੍ਰਿਸ਼ਟੀ
- ਸਹੀ ਸੰਕਲਪ
- ਸਹੀ ਵਾਕ
- ਸਹੀ ਕਰਮ
- ਸਹੀ ਨਿਰਬਾਹ
- ਸਹੀ ਉੱਦਮ
- ਸਹੀ ਧਿਆਨ
- ਸਹੀ ਸਮਾਧੀ(ਇਕਾਗਰਤਾ)
ਅਹਿੰਸਾ[ਸੋਧੋ]
ਜੈਨ ਧਰਮ ਵਾਂਗ ਬੁੱਧ ਧਰਮ ਦਾ ਵੀ ਮੁੱਖ ਧੁਰਾ ਅਹਿੰਸਾ ਹੈ ਪਰ ਇਸ ਵਿੱਚ ਸ਼ੁੱਧ ਨੈਤਿਕ ਜੀਵਨ ਉੱਤੇ ਵਧੇਰੇ ਬਲ ਦਿੱਤਾ ਗਿਆ ਹੈ। ਬੁੱਧ ਧਰਮ ਨੇ ਜਾਤ ਪਾਤ ਤੇ ਆਧਾਰਤ ਧਰਮ ਤੋਂ ਵੱਖਰਾ ਧਰਮ ਦਰਸ਼ਨ ਦਿੱਤਾ।
ਨੈਤਿਕ ਸਿਧਾਂਤ[ਸੋਧੋ]
- ਅਹਿੰਸਾ ਦਾ ਪਾਲਣ
- ਚੋਰੀ ਨਾ ਕਰਨਾ
- ਬ੍ਰਹਮਚਰੀਆ ਦਾ ਪਾਲਣ
- ਝੂਠ ਨਾ ਬੋਲਣਾ
- ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨਾ