ਬੂਟ ਪਾਲਿਸ਼ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੂਟ ਪਾਲਿਸ਼
ਨਿਰਦੇਸ਼ਕ ਪ੍ਰਕਾਸ਼ ਅਰੋੜਾ
ਨਿਰਮਾਤਾ ਰਾਜ ਕਪੂਰ
ਲੇਖਕ ਭਾਨੂੰ ਪ੍ਰਤਾਪ
ਸਿਤਾਰੇ ਨਾਜ਼
ਰਤਨ ਕੁਮਾਰ
ਡੈਵਿਡ
ਸੰਗੀਤਕਾਰ ਸ਼ੰਕਰ ਜੈਕਿਸ਼ਨ
ਸਿਨੇਮਾਕਾਰ ਤਾਰਾ ਦੱਤ
ਸੰਪਾਦਕ G. G. Mayekar
ਰਿਲੀਜ਼ ਮਿਤੀ(ਆਂ) 1954
ਮਿਆਦ 149 ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਬੂਟ ਪਾਲਿਸ਼ 1954 ਹਿੰਦੀ ਫ਼ਿਲਮ ਜਿਸਦੇ ਨਿਰਦੇਸ਼ਕ ਪ੍ਰਕਾਸ਼ ਅਰੋੜਾ ਅਤੇ ਨਿਰਮਾਤਾ ਰਾਜ ਕਪੂਰ ਹਨ। ਇਸਨੇ ਸਭ ਤੋਂ ਵਧੀਆ ਫ਼ਿਲਮ ਦਾ ਅਵਾਰਡ ਪ੍ਰਾਪਤ ਕੀਤਾ ਸੀ।