ਬੇਗਮ ਤਬੱਸੁਮ ਹਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੇਗਮ ਤਬੱਸੁਮ ਹਸਨ
ਲੋਕ ਸਭਾ ਮੈਂਬਰ, ਭਾਰਤੀ ਪਾਰਲੀਮੈਂਟ
for ਕੈਰਾਨਾ
ਮੌਜੂਦਾ
ਦਫ਼ਤਰ ਸਾਂਭਿਆ
31 ਮਈ 2018
ਸਾਬਕਾਹੁਕਮ ਸਿੰਘ
ਦਫ਼ਤਰ ਵਿੱਚ
2009–2014
ਸਾਬਕਾਅਨੁਰਾਧਾ ਚੌਧਰੀ
ਉੱਤਰਾਧਿਕਾਰੀਹੁਕਮ ਸਿੰਘ
ਨਿੱਜੀ ਜਾਣਕਾਰੀ
ਜਨਮ(1970-12-25)25 ਦਸੰਬਰ 1970
ਸਿਆਸੀ ਪਾਰਟੀਰਾਸ਼ਟਰੀ ਲੋਕ ਦਲ
ਪਤੀ/ਪਤਨੀਮੁਨਵਰ ਹਸਨ
ਸੰਤਾਨ1 ਪੁੱਤਰ ਅਤੇ 1 ਧੀ

ਬੇਗਮ ਤਬੱਸੁਮ ਹਸਨ[1] ਇੱਕ ਭਾਰਤੀ ਸਿਆਸਤਦਾਨ ਅਤੇ ਸੰਸਦ ਲਈ ਕੈਰਾਨਾ ਲੋਕ ਸਭਾ ਹਲਕਾਉੱਤਰ ਪ੍ਰਦੇਸ਼ ਐਮਪੀ ਹੈ। ਉਸ ਨੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਰਾਸ਼ਟਰੀ ਲੋਕ ਦਲ ਲਈ ਭਾਜਪਾ ਦੇ ਖਿਲਾਫ ਮਈ 2018 ਵਿੱਚ ਉੱਪ ਚੋਣ ਵਿੱਚ ਜਿੱਤ ਹਾਸਲ ਕੀਤੀ। 

ਹਵਾਲੇ[ਸੋਧੋ]

  1. "Members: Lok Sabha". 164.100.47.194. Retrieved 2017-06-25. 

ਬਾਹਰੀ ਲਿੰਕ[ਸੋਧੋ]