ਬੈਂਕ ਆਫ਼ ਅਮਰੀਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੈਂਕ ਆਫ਼ ਅਮੈਰਿਕਾ ਕਾਰਪੋਰੇਸ਼ਨ
Bank of America Corporation
ਕਿਸਮ ਪਬਲਿਕ
ਪੂਰਵਾਧਿਕਾਰੀ ਬੈਂਕ ਅਮੈਰਿਕਾ
ਨੇਸ਼ਨਜ਼ ਬੈਂਕ ਨੂੰ ਰਲ਼ਾਇਆ
ਸੰਸਥਾਪਨਾ 1998 (ਜਾਰੀ)
1904 ਬਤੌਰ ਬੈਂਕ ਆਫ਼ ਇਟਲੀ (1998 (ਜਾਰੀ)
1904 ਬਤੌਰ ਬੈਂਕ ਆਫ਼ ਇਟਲੀ
)
[1]
ਸੰਸਥਾਪਕ ਅਮਾਡਿਓ ਜੀਆਨੀਨੀ
ਮੁੱਖ ਦਫ਼ਤਰ ਬੈਂਕ ਆਫ਼ ਅਮੈਰਿਕਾ ਕਾਰਪੋਰੇਟ ਸੈਂਟਰ
100 ਉੱਤਰ ਟ੍ਰਾਇਓਨ ਗਲੀ
ਚਾਰਲੋਟ, ਉੱਤਰੀ ਕਾਰੋਲੀਨਾ
, ਅਮਰੀਕਾ
ਸੇਵਾ ਖੇਤਰ ਆਲਮੀ
ਮੁੱਖ ਲੋਕ ਬ੍ਰਾਇਨ ਟੀ. ਮੌਇਨਹੈਨ
ਚੇਅਰਮੈਨ & CEO
ਉਦਯੋਗ ਬੈਂਕਿੰਗ, ਫ਼ਾਇਨੈਂਸ਼ੀਅਲ ਸੇਵਾਵਾਂ
ਉਤਪਾਦ ਖਪਤਕਾਰ ਬੈਂਕਿੰਗ, ਕਾਰਪੋਰੇਟ ਬੈਂਕਿੰਗ, ਫ਼ਾਇਨਾਂਸ ਅਤੇ ਬੀਮਾ, investment banking, mortgage loans, ਪ੍ਰਾਈਵੇਟ ਬੈਂਕਿੰਗ, private equity, ਜਾਇਦਾਦ ਪ੍ਰਬੰਧ, ਕ੍ਰੈਡਿਟ ਕਾਰਡ
ਰੈਵੇਨਿਊ

ਵਾਧਾ

US$ 88.94 ਬਿਲੀਅਨ (2013)[2]
ਆਪਰੇਟਿੰਗ ਆਮਦਨ

ਵਾਧਾ

US$ 16.17 ਬਿਲੀਅਨ (2013)[2]
ਕੁੱਲ ਮੁਨਾਫ਼ਾ

ਵਾਧਾ

US$ 11.43 ਬਿਲੀਅਨ (2013)[2]
ਕੁੱਲ ਜਾਇਦਾਦ

ਘਾਟਾ

US$ 2.102 ਟ੍ਰਿਲੀਅਨ (2013)[2]
Total equity

ਘਾਟਾ

US$ 232.6 ਬਿਲੀਅਨ (2013)[2]
ਮੁਲਾਜ਼ਮ 245,452 (2013)[3]
ਡਿਵੀਜ਼ਨਾਂ ਬੈਂਕ ਆਫ਼ ਅਮੈਰਿਕਾ ਹੋਮ ਲੋਨਸ, ਬੈਂਕ ਆਫ਼ ਅਮੈਰਿਕਾ ਮੈਰਿਲ ਲਿੰਚ
ਉਪਸੰਗੀ ਮੈਰਿਲ ਲਿੰਚ, ਯੂ.ਐੱਸ. ਟਰੱਸਟ ਕਾਰਪੋਰੇਸ਼ਨ
ਵੈਬਸਾਈਟ BankofAmerica.com
[4]
ਸੈਨ ਐਨਟੋਨੀਓ, ਟੈਕਸਸ ਵਿਖੇ ਬੈਂਕ ਆਫ਼ ਅਮੈਰਿਕਾ ਦੀ ਇਮਾਰਤ ਦੇ ਪਿਰਾਮਿਡ-ਅਕਾਰੀ ਟਾਵਰ

ਬੈਂਕ ਆਫ਼ ਅਮਰੀਕਾ (ਛੋਟਾ ਰੂਪ BofA) ਇੱਕ ਅਮਰੀਕੀ ਮਲਟੀਨੈਸ਼ਨਲ ਬੈਂਕਿੰਗ ਅਤੇ ਫ਼ਾਇਨੈਂਸ਼ੀਅਲ ਸੇਵਾਵਾਂ ਦੇਣ ਵਾਲ਼ੀ ਕਾਰਪੋਰੇਸ਼ਨ ਜਿਸਦੇ ਮੁੱਖ ਦਫ਼ਤਰ ਚਾਰਲੋਟ, ਉੱਤਰੀ ਕਾਰੋਲੀਨਾ ਵਿਖੇ ਹਨ। ਜਾਇਦਾਦ ਪੱਖੋਂ ਇਹ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਬੈਂਕ ਕੰਪਨੀ ਹੈ।[5] 2013 ਮੁਤਾਬਕ, ਕੁੱਲ ਕਮਾਈ ਪੱਖੋਂ, ਇਹ ਅਮਰੀਕਾ ਦੀ 21ਵੀਂ ਸਭ ਤੋਂ ਵੱਡੀ ਕੰਪਨੀ ਹੈ। 2010 ਵਿੱਚ ਫ਼ੋਰਬਸ ਨੇ ਬੈਂਕ ਆਫ਼ ਅਮਰੀਕਾ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਆਖਿਆ।[6]

ਹਵਾਲੇ[ਸੋਧੋ]

  1. "Bank of America Corporation". ਐਨਸਾਈਕਲੋਪੀਡੀਆ ਬ੍ਰਿਟੈਨਿਕਾ. Retrieved 21 ਅਕਤੂਬਰ 2011.  Check date values in: |access-date= (help)
  2. 2.0 2.1 2.2 2.3 2.4 "Bank of America Financial Statements". MSN Money. 
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named BofACSR2013
  4. Key people: Son, Hugh (August 20, 2011). "BofA expects 3,500 job cuts". The News Journal. New Castle, DE: Gannett. Retrieved August 20, 2011. 
  5. Rappaport, Liz; Fitzpatrick, Dan (19 ਅਕਤੂਬਰ 2011). "Pain Spreads to Biggest Banks". ਦ ਵਾਲ ਸਟ੍ਰੀਟ ਜਰਨਲ.  Check date values in: |date= (help)
  6. "The Global 2000". Forbes. 1 ਮਾਰਚ 2010. Archived from the original on October 17, 2010. Retrieved 17 ਅਕਤੂਬਰ 2010.  Check date values in: |access-date=, |date= (help)