ਬੈਂਗਲੌਰ ਕਵੀਅਰ ਫ਼ਿਲਮ ਫ਼ੈਸਟੀਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬੈਂਗਲੌਰ ਕਵੀਅਰ ਫ਼ਿਲਮ ਫ਼ੈਸਟੀਵਲ ਇੱਕ ਸਲਾਨਾ "ਐਲਜੀਬੀਟੀ" ਈਵੈਂਟ ਹੈ ਜਿਸ ਬੈਂਗਲੋਰ ਵਿੱਚ 2008 ਤੋਂ ਮਨਾਇਆ ਜਾਂਦਾ ਹੈ। ਇਸ ਈਵੈਂਟ ਵਿੱਚ ਸੰਸਾਰ ਭਰ ਦੀਆਂ "ਕਵੀਅਰ" ਫ਼ਿਲਮਾਂ ਨੂੰ ਚੁਣਿਆ ਜਾਂਦਾ ਹੈ ਅਤੇ ਇਹਨਾਂ ਫ਼ਿਲਮਾਂ ਨੂੰ ਬੈਂਗਲੋਰ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ।[1]

ਪਿਛੋਕੜ[ਸੋਧੋ]

ਬੈਂਗਲੌਰ ਕਵੀਅਰ ਫ਼ਿਲਮ ਫ਼ੈਸਟੀਵਲ, 2008 ਵਿੱਚ ਹੋਂਦ ਵਿੱਚ ਆਇਆ।

ਹਵਾਲੇ[ਸੋਧੋ]

  1. "BQFF Website and Information". Retrieved 19 July 2014.