ਬੈਕਟੀਰੀਆ-ਨਾਸ਼ਕ (ਜਾਂ ਐਂਟੀਬਾਇਔਟਿਕਜ਼) ਬੈਕਟੀਰੀਆ ਨੂੰ ਮਾਰ ਦੇਣ ਜਾਂ ਉਨ੍ਹਾਂ ਦੇ ਵਾਧੇ ਨੂੰ ਬੰਨ੍ਹ ਮਾਰ ਦੇਣ ਵਾਲੀ ਦਵਾਈ ਹੁੰਦੀ ਹੈ।