ਬੈਟਲਸ਼ਿਪ ਪੋਤੇਮਕਿਨ
ਬੈਟਲਸ਼ਿਪ ਪੋਤੇਮਕਿਨ | |
---|---|
![]() | |
ਨਿਰਦੇਸ਼ਕ | ਸਰਗੇਈ ਆਈਜ਼ੇਂਸਤਾਈਨ |
ਲੇਖਕ | Nina Agadzhanova Nikolai Aseyev Sergei Eisenstein Sergei Tretyakov |
ਨਿਰਮਾਤਾ | ਜੈਕਬ ਬਿਲੋਖ |
ਸਿਨੇਮਾਕਾਰ | ਐਡੂਆਰਦ ਤਿੱਸੇ |
ਡਿਸਟ੍ਰੀਬਿਊਟਰ | ਗੋਸਕੀਨੋ |
ਰਿਲੀਜ਼ ਮਿਤੀਆਂ | 21 ਦਸੰਬਰ 1925 (ਯੂ ਐੱਸ ਐੱਸ ਆਰ) 5 ਦਸੰਬਰ 1926 (ਯੂ ਐੱਸ ਏ; ਸਿਰਫ ਨਿਊਯਾਰਕ) |
ਮਿਆਦ | 69 ਮਿੰਟ |
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾਵਾਂ | ਮੂਕ ਫਿਲਮ ਰੂਸੀ ਦੇ ਇੰਟਰਟਾਈਟਲ |
ਬੈਟਲਸ਼ਿਪ ਪੋਤੇਮਕਿਨ (ਰੂਸੀ: Броненосец «Потёмкин», Bronenosets Potyomkin), ਕਈ ਵਾਰ ਬੈਟਲਸ਼ਿਪ ਪੋਤਿਓਮਕਿਨ, 1925 ਦੀ ਮੂਕ ਫਿਲਮ ਹੈ ਜਿਸਦਾ ਡਾਇਰੈਕਟਰ ਸਰਗੇਈ ਆਈਜ਼ੇਂਸਤਾਈਨ ਅਤੇ ਇਸਦਾ ਨਿਰਮਾਣ ਮੋਸਫਿਲਮ ਨੇ ਕੀਤਾ ਹੈ। ਇਸ ਵਿੱਚ 1905 ਦੀ ਬਗਾਵਤ ਦਾ ਨਾਟਕੀ ਬਿਰਤਾਂਤ ਹੈ ਜਦੋਂ ਰੂਸੀ ਬੈਟਲਸ਼ਿਪ ਪੋਤੇਮਕਿਨ ਦੇ ਮਲਾਹਾਂ ਨੇ ਜਾਰਸ਼ਾਹੀ ਹਕੂਮਤ ਦੇ ਅਫਸਰਾਂ ਦੇ ਖਿਲਾਫ਼ ਬਗਾਵਤ ਕਰ ਦਿੱਤੀ ਸੀ।
ਬੈਟਲਸ਼ਿਪ ਪੋਤੇਮਕਿਨ ਨੂੰ ਅੱਜ ਤੱਕ ਦੀ ਸਭ ਤੋਂ ਮਹਾਨ ਪ੍ਰਾਪੇਗੰਡਾ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1] ਇਸਨੂੰ ਬਰਸਲਜ ਵਰਲਡ ਫੇਅਰ 1958 ਵਿੱਚ ਸਰਬ ਸਮਿਆਂ ਦੀਆਂ ਸਰਬੋਤਮ ਫਿਲਮਾਂ ਦੀ ਸੂਚੀ ਵਿੱਚ ਰੱਖਿਆ ਗਿਆ ਸੀ।[2][3][4]
ਹਵਾਲੇ[ਸੋਧੋ]
- ↑ "Battleship Potemkin". Archived from the original on 2011-11-23. Retrieved 2013-06-08.
- ↑ What's the Big Deal?: Battleship Potemkin (1925).
- ↑ "Battleship Potemkin by Roger Ebert". Archived from the original on 2010-11-22. Retrieved 2013-06-08.
- ↑ "Top Films of All-Time".