ਚਿੜੀ-ਛਿੱਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬੈਡਮਿੰਟਨ ਤੋਂ ਰੀਡਿਰੈਕਟ)
ਬੈਡਮਿੰਟਨ
Badminton Peter Gade.jpg
ਖਿਡਾਰੀ
ਖੇਡ ਅਦਾਰਾਵਿਸ਼ਵ ਬੈਡਮਿੰਟਨ ਫੈਡਰੇਸ਼ਨ
ਪਹਿਲੀ ਵਾਰ17ਵੀਂ ਸਦੀ
ਖ਼ਾਸੀਅਤਾਂ
ਪਤਾਖੇਡ ਫੈਡਰੇਸ਼ਨ
ਟੀਮ ਦੇ ਮੈਂਬਰਸਿੰਗਲ ਅਤੇ ਡਬਲ
ਕਿਸਮਚਿੱੜੀ ਬੱਲਾ
ਖੇਡਣ ਦਾ ਸਮਾਨਚਿੱੜੀ
ਪੇਸ਼ਕਾਰੀ
ਓਲੰਪਿਕ ਖੇਡਾਂ1992–ਹੁਣ

ਬੈਡਮਿੰਟਨ ਇੱਕ ਖੇਡ ਹੈ ਜੋ ਚਿੱੜੀ ਬੱਲੇ ਨਾਲ ਖੇਡੀ ਜਾਂਦੀ ਹੈ। ਇਹ ਖੇਡ ਓਲੰਪਿਕ ਖੇਡਾਂ ਦਾ ਹਿਸਾ ਹੈ ਅਤੇ ਇਸ ਦਾ ਵਿਸ਼ਵ ਮੁਕਾਬਲਾ ਅਲੱਗ ਵੀ ਹੁੰਦਾ ਹੈ। ਇਸ ਖੇਡ ਇਕੱਲੇ ਮਰਦ, ਔਰਤ, ਦੋਨੋਂ ਮਰਦ, ਦੋਨੋਂ ਔਰਤਾਂ ਅਤੇ ਮਰਦ ਅਤੇ ਔਰਤ ਖੇਡ ਸਕਦੇ ਹਨ। ਖੇਡ ਦੇ ਮੈਦਾਨ ਦੀ ਲੰਬਾਈ 13.4 ਮੀਟਰ ਹੁੰਦੀ ਹੈ। ਇਸ ਦਾ ਨੈੱਟ 1.55 ਮੀਟਰ ਉੱਚਾ ਹੁੰਦਾ ਹੈ।

ਹਵਾਲੇ[ਸੋਧੋ]