ਸਮੱਗਰੀ 'ਤੇ ਜਾਓ

ਵਿਸ਼ਵ ਬੈਡਮਿੰਟਨ ਫੈਡਰੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਿਸ਼ਵ ਬੈਡਮਿੰਟਨ ਫੈਡਰੇਸ਼ਨ
ਸੰਖੇਪBWF
ਨਿਰਮਾਣ1934
ਕਿਸਮਬੈਡਮਿੰਟਨ
ਮੁੱਖ ਦਫ਼ਤਰਕੁਆਲਾ ਲੁੰਪੁਰ, ਮਲੇਸ਼ੀਆ
ਮੈਂਬਰhip
176
ਪ੍ਰਧਾਨ
ਨਾਮ ਲਿਖੋ
ਵੈੱਬਸਾਈਟwww.bwfbadminton.org

ਵਿਸ਼ਵ ਬੈਡਮਿੰਟਨ ਫੈਡਰੇਸ਼ਨ ਅੰਤਰਰਾਸ਼ਟਰੀ ਬੈਡਮਿੰਟਨ ਦੀ ਖੇਡ ਸੰਸਥਾ ਹੈ। ਇਸ ਖੇਡ ਸੰਸਥਾ ਦੀ ਸ਼ੁਰੂਆਤ 1934 ਵਿੱਚ ਨੌ ਦੇਸ਼ਾ ਕਨਾਡਾ, ਡੈਨਮਾਰਕ, ਇੰਗਲੈਂਡ, ਫ੍ਰਾਂਸ, ਆਇਰਲੈਂਡ, ਨਿਊਜ਼ੀਲੈਂਡ, ਸਕਾਟਲੈਂਡ ਅਤੇ ਵੇਲਜ਼ ਨਾਲ ਹੋਈ। ਹੁਣ ਇਸ ਦੇ 176 ਮੈਂਬਰ ਦੇਸ਼ ਹਨ।

ਮੈਂਬਰਾਂ ਦੀ ਗਿਣਤੀ

[ਸੋਧੋ]
ਸਥਾਨ ਫੈਡਰੇਸ਼ਨ ਮੈਂਬਰ
   ਏਸ਼ੀਆ ਏਸ਼ੀਆ ਬੈਡਮਿੰਟਨ ਕਨਫੈਡਰੇਸ਼ਨ (BAC) 41
   ਯੂਰਪ ਬੈਡਮਿੰਟਨ ਯੂਰਪ (BE) 51
   ਅਮਰੀਕਾ ਬੈਡਮਿਂਟਨ ਪਨ ਅਮ (BPA) 33
   ਅਫਰੀਕਾ ਅਫਰੀਕਾ ਬੈਡਮਿੰਟਨ ਕਨਫੈਡਰੇਸ਼ਨ (BCA) 37
   ਓਸ਼ੇਨੀਆ ਬੈਡਮਿਂਟਨ ਓਸ਼ੇਨੀਆ (BO) 14
ਕੁਲ 176

ਹਵਾਲੇ

[ਸੋਧੋ]