ਬੋਂਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਂਡਾ
ਬੋਂਡਾ
ਸਰੋਤ
ਸੰਬੰਧਿਤ ਦੇਸ਼South India
ਇਲਾਕਾAndhra Pradesh, Karnataka, Kerala, Tamil Nadu, Telangana
ਖਾਣੇ ਦਾ ਵੇਰਵਾ
ਪਰੋਸਣ ਦਾ ਤਰੀਕਾHot
ਮੁੱਖ ਸਮੱਗਰੀGram flour batter, potato (or other vegetables)

ਬੋੰਦਾ ਇੱਕ ਦੱਖਣੀ ਭਾਰਤੀ ਸਨੈਕ ਹੈ ਜੋ ਕੀ ਮਿੱਠਾ ਅਤੇ ਨਮਕੀਨ ਦੋਨੋਂ ਤਰਾਂ ਭਾਰਤ ਦੇ ਵੱਖ-ਵੱਖ ਮਿਲਦਾ ਹੈ।.[1]

ਇਤਿਹਾਸ[ਸੋਧੋ]

ਬੋੰਦਾ ਨੂੰ 12ਵੀਂ ਸਦੀ ਵਿੱਚ ਸੰਸਕ੍ਰਿਤ ਐਨਸਾਈਕਲੋਪੀਡੀਆ ਜੋ ਕੀ ਸੋਮੇਸ਼ਵਰ 3 ਦੁਆਰਾ ਬਣਾਇਆ ਗਿਆ।[2]

ਵਿਧੀ[ਸੋਧੋ]

ਮਸਾਲੇਦਾਰ ਬੋੰਦਾ ਨੂੰ ਬਣਾਉਣ ਲਈ ਆਲੂ ਦੀ ਭਰਤ ਨੂੰ ਬੇਸਨ ਵਿੱਚ ਡੁਬੋਇਆ ਜਾਂਦਾ ਹੈ। ਬੋੰਦਾ ਮਿੱਠਾ ਅਤੇ ਨਮਕੀਨ ਦੋਨੋਂ ਹੁੰਦਾ ਹੈ। ਕੇਰਲ ਵਿੱਚ ਮਿੱਠੇ ਬੋੰਦਾ ਨੂੰ ਸੁਗਿਯਾਂ ਆਖਦੇ ਹਨ ਅਤੇ ਨਮਕੀਨ ਬੋੰਦਾ ਬਾਕੀ ਭਾਰਤ ਭਰ ਵਿੱਚ ਮਸ਼ਹੂਰ ਹੈ। ਕੇਰਲ ਵਿੱਚ ਕੁਝ ਜਗਾ ਆਲੂ ਦੀ ਥਾਂ ਸ਼ਕਰਕੰਦੀ ਵੀ ਵਰਤੀ ਜਾਦੀ ਹੈ। ਕਈ ਵਾਰ ਇਸ ਵਿੱਚ ਉਬਲੇ ਅੰਡੇ, ਮੀਟ ਅਤੇ ਹੋਰ ਸਮੱਗਰੀ ਵੀ ਪਾਈ ਜਾਂਦੀ ਹੈ। ਸਬਜੀ ਵਾਲੇ ਬੋੰਦਾ ਵਿੱਚ ਫ੍ਰਾਂਸ ਬੀਨ, ਗਾਜਰ ਅਤੇ ਧਨੀਆ ਪੱਤੇ ਪਾਏ ਜਾਂਦੇ ਹਨ। ਕਰਨਾਟਕ ਦੇ ਮੰਗਲੋਰੇ ਵਿੱਚ ਮੈਦਾ ਪਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. K.T. Achaya (2003). The Story of Our Food. Universities Press. p. 85. ISBN 978-81-7371-293-7.
  2. "Bengali Recipes:Seven most Wanted Bengali Dishes". Typical Indian (in ਅੰਗਰੇਜ਼ੀ (ਅਮਰੀਕੀ)). Archived from the original on 2015-10-03. Retrieved 2016-01-03. {{cite web}}: Unknown parameter |dead-url= ignored (help)