ਸਮੱਗਰੀ 'ਤੇ ਜਾਓ

ਬੋਕਾਰੋ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਕਾਰੋ ਝਾਰਖੰਡ ਪ੍ਰਾਂਤ ਦਾ ਇੱਕ ਜ਼ਿਲ੍ਹਾ ਹੈ। ਇਹ ਸ਼ਹਿਰ ਆਪਣੇ ਸਰਕਾਰੀ ਖੇਤਰ ਦੇ ਇਸਪਾਤ ਉਦਯੋਗ ਲਈ ਪ੍ਰਸਿੱਧ ਹੈ ਅਤੇ ਸਟੀਲ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬੋਕਾਰੋ ਛੋਟਾ ਨਾਗਪੁਰ ਪਠਾਰ ਵਿੱਚ ਸਥਿਤ ਹੈ।

ਹਵਾਲੇ[ਸੋਧੋ]