ਬੋਥਨੀਆ ਲਾਈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੋਥਨੀਆ ਲਾਈਨ
Bridge through Örnsköldsvik
Overview
ਕਿਸਮ ਤੇਜ਼-ਗਤੀ ਰੇਲਵੇ
ਸਿਸਟਮ ਸਵੀਡਿਸ਼ ਰੇਲਵੇ
ਦਰਜਾ ਖੁੱਲੀ
ਥਾਂ ਸਵੀਡਨ
ਮੰਜ਼ਿਲ ਕਰਾਮਫੋਰਸ ਏਅਰਪੋਰਟ
ਊਮਿਓ
Operation
ਉਦਘਾਟਨ 29 ਅਗਸਤ 2010
ਮਾਲਕ Botniabanan AB
ਚਾਲਕ ਸਵੀਡਿਸ਼ ਟਰਾਂਸਪੋਰਟ ਐਡਮਿਨਿਸਟ੍ਰੇਸ਼ਨ
ਖਾਸਾ ਪਸੈਂਜਰ ਅਤੇ ਮਾਲ
Technical
ਲਾਈਨ ਲੰਬਾਈ 190 km (120 mi)
ਟਰੈਕਾਂ ਦੀ ਸੰਖਿਆ 1
Track gauge ਫਰਮਾ:RailGauge
Electrification ਫਰਮਾ:15 kV AC
Operating speed 250 km/h (160 mph) (railway)
200 km/h (120 mph) (trains)

ਬੋਥਨੀਆ ਲਾਈਨ (ਸਵੀਡਿਸ਼: Botniabanan) ਉੱਤਰੀ ਸਵੀਡਨ ਵਿੱਚ ਇੱਕ ਤੇਜ਼ ਸਪੀਡ ਵਾਲੀ ਰੇਲਵੇ ਲਾਈਨ ਹੈ। ਇਹ 190 ਕਿਲੋਮੀਟਰ ਲੰਬਾ ਰੂਟ ਕਰਾਮਫੋਰਸ ਏਅਰਪੋਰਟ ਤੋਂ ਲੈਕੇ ਊਮਿਓ ਤੱਕ ਜਾਂਦਾ ਹੈ। ਇਹ 2010 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਉੱਤੇ ਰੇਲ ਗੱਡੀਆਂ 250 ਕੀ.ਮੀ./ਘੰਟੇ ਦੀ ਸਪੀਡ ਤੱਕ ਚੱਲਣ ਦੀ ਸਮਰੱਥਾ ਰੱਖਦੀਆਂ ਹਨ।

ਜਾਣ-ਪਛਾਣ[ਸੋਧੋ]

ਅਗਸਤ 2010 ਵਿੱਚ ਪੂਰੇ ਹੋਣ ਨਾਲ[1], ਬੋਥਨੀਆ ਲਾਈਨ ਨੇ ਸਵੀਡਿਸ਼ ਰੇਲਵੇ ਵਿੱਚ 190 ਕੀ.ਮੀ. ਦਾ ਵਾਧਾ ਕੀਤਾ। 250 ਕੀ.ਮੀ./ਘੰਟੇ ਦੀ ਸਪੀਡ ਨਾਲ ਇਹ ਸਵੀਡਨ ਦੀ ਸਭ ਤੋਂ ਤੇਜ਼ ਸਮਰੱਥਾ ਵਾਲਾ ਰੇਲਵੇ ਟ੍ਰੈਕ ਹੈ। ਇਸ ਦਾ ਰੂਟ ਕਰਾਮਫੋਰਸ ਏਅਰਪੋਰਟ ਤੋਂ ਲੈਕੇ ਊਮਿਓ ਤੱਕ ਹੈ ਅਤੇ ਇਸ ਲਈ 140 ਪੁਲ ਅਤੇ 25 ਕੀ.ਮੀ. ਦੀਆਂ ਸੁਰੰਗਾਂ ਬਣਾਈਆਂ ਗਈਆਂ।

ਇਸ ਦਾ ਨਿਰਮਾਣ ਬੋਥਨੀਆਬਨਾਨ ਏਬੀ ਦੁਆਰਾ ਕੀਤਾ ਗਿਆ।

ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]