ਬੋਮਨ ਈਰਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਮਨ ਈਰਾਨੀ
ਜਨਮ (1959-12-02) 2 ਦਸੰਬਰ 1959 (ਉਮਰ 64)
ਮੁੰਬਈ, ਮਹਾਰਾਸ਼ਟਰਾ, ਭਾਰਤ
ਪੇਸ਼ਾਫਿਲਮੀ ਅਦਾਕਾਰ
Voice actor
ਸਰਗਰਮੀ ਦੇ ਸਾਲ2000–present
ਜੀਵਨ ਸਾਥੀਜ਼ੇਨੋਬਿਆ ਈਰਾਨੀ
ਬੱਚੇਦਨੇਸ਼ ਅਤੇ ਕ੍ਯੋਜ਼ੇ ਈਰਾਨੀ

ਬੋਮਨ ਈਰਾਨੀ (ਗੁਜਰਾਤੀ: બોમન ઇરાની) ਇੱਕ ਫਿਲਮੀ ਅਤੇ ਨਾਟਕ ਅਦਾਕਾਰ ਹੈ, ਜੋ ਆਪਣੀਆਂ ਫਿਲਮਾਂ ਮੁੰਨਾ ਭਾਈ ਐਮਬੀਬੀਐਸ, ਡੋਨ, ਲਗੇ ਰਹੋ ਮੁੰਨਾ ਭਾਈ , ਥ੍ਰੀ ਇਡੀਅਟਸ, ਪੀਕੇ ਕਰ ਕੇ ਬਹੁਤ ਮਸ਼ਹੂਰ ਹੈ।

ਬੋਮਨ ਈਰਾਨੀ ਦਾ ਜਨਮ 2 ਦਸੰਬਰ 1959 ਨੂੰ ਮੁੰਬਈ ਦੇ ਪਾਰਸੀ ਪਰਿਵਾਰ ਵਿੱਚ ਹੋਇਆ।

ਮੁੱਖ ਫਿਲਮਾਂ[ਸੋਧੋ]