ਲਗੇ ਰਹੋ ਮੁੰਨਾ ਭਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਗੇ ਰਹੋ ਮੁੰਨਾ ਭਾਈ
ਤਸਵੀਰ:Lage raho munna bhai.JPG
Theatrical release poster
ਨਿਰਦੇਸ਼ਕਰਾਜਕੁਮਾਰ ਹਿਰਾਨੀ
ਨਿਰਮਾਤਾਵਿਧੂ ਵਿਨੋਦ ਚੋਪੜਾ
ਸਕਰੀਨਪਲੇਅ ਦਾਤਾਰਾਜਕੁਮਾਰ ਹਿਰਾਨੀ
ਅਭਿਜਾਤ ਜੋਸ਼ੀ
ਕਹਾਣੀਕਾਰਰਾਜਕੁਮਾਰ ਹਿਰਾਨੀ
ਵਿਧੂ ਵਿਨੋਦ ਚੋਪੜਾ
ਸਿਤਾਰੇਸੰਜੇ ਦੱਤ
ਅਰਸ਼ਦ ਵਾਰਸੀ
ਵਿਦਿਆ ਬਾਲਨ
ਬੋਮਨ ਇਰਾਨੀ
ਦਲੀਪ ਪ੍ਰਭਾਕਰ
ਦੀਆ ਮਿਰਜ਼ਾ
ਜਿਮੀ ਸ਼ੇਰਗਿੱਲ
ਕੁਲਭੂਸ਼ਨ ਖਰਬੰਦਾ
ਸੋਰਭ ਸ਼ੁਕਲਾ
ਸੰਗੀਤਕਾਰਸ਼ਾੰਤਨੁ ਮੋਇਤਰਾ
ਸਿਨੇਮਾਕਾਰਸੀ.ਕੇ.ਮੁਰਲੀਧਰਨ
ਸੰਪਾਦਕਰਾਜਕੁਮਾਰ ਹਿਰਾਨੀ
ਵਰਤਾਵਾਵਿਨੋਦ ਚੋਪੜਾ ਪ੍ਰੋਡਕਸ਼ਨ
ਰਿਲੀਜ਼ ਮਿਤੀ(ਆਂ)
  • 1 ਸਤੰਬਰ 2006 (2006-09-01)
[1]
ਮਿਆਦ144 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜਟINR120 ਮਿਲੀਅਨ (US$1.9 million)[2]
ਬਾਕਸ ਆਫ਼ਿਸINR1.19 ਬਿਲੀਅਨ (US$19 million)[3]

ਲਗੇ ਰਹੋ ਮੁੰਨਾ ਭਾਈ 2006 ਵਿੱਚ ਰਿਲੀਜ ਕੀਤੀ ਗਈ ਇੱਕ ਭਾਰਤੀ ਹਾਸਰਸੀ ਫ਼ਿਲਮ ਹੈ। ਇਸਦਾ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਹੈ, ਅਤੇ ਨਿਰਮਾਤਾ ਵਿਧੂ ਵਿਨੋਦ ਚੋਪੜਾ ਹੈ। ਇਹ ਫਿਲਮ 2003 ਵਿੱਚ ਬਣੀ ਫਿਲਮ ਮੁੰਨਾ ਭਾਈ ਐਮ.ਬੀ.ਬੀ. ਐੱਸ ਦੇ ਰਾਹ ਤੇ ਚਲਦੀ ਹੈ, ਜਿਸ ਵਿੱਚ ਸੰਜੇ ਦੱਤ ਮੁੰਬਈ ਦੇ ਇੱਕ ਅੰਡਰ ਵਰਲਡ ਡੋਨ ਦੀ ਭੂਮਿਕਾ ਨਿਭਾਉਂਦਾ ਹੈ। ਲਗੇ ਰਹੋ ਮੁੰਨਾ ਭਾਈ ਵਿਚ ਮੁੱਖ ਪਾਤਰ ਮਹਾਤਮਾ ਗਾਂਧੀ ਦੀ ਆਤਮਾ ਦਿਖਾਈ ਦਿੰਦੀ ਹੈ l ਗਾਂਧੀ ਨਾਲ ਪਰਸਪਰ ਸੰਪਰਕ ਵਿੱਚ ਆਉਣ ਤੋਂ ਬਾਅਦ ਮੁੰਨਾ ਭਾਈ ਗਾਂਧੀਗਿਰੀ ਦਾ ਆਭਿਆਸ ਸ਼ੁਰੂ ਕਰਦਾ ਹੈ।

ਪਾਤਰ ਵੰਡ[ਸੋਧੋ]

ਹਵਾਲੇ[ਸੋਧੋ]

  1. Moviefone. "Moviefone: Lage Raho Munna Bhai". movies.aol.com. AOL LLC. Retrieved 2007-05-03. 
  2. "Lage Raho Munnabhai". The Numbers. Nash Information Services, LLC. Retrieved 2007-05-03. 
  3. "Top Lifetime Grossers Worldwide (IND Rs)". BoxOffice India. Archived from the original on 2013-11-02. Retrieved 2012-05-11.