ਬੋਰ ਸਈਦ
ਦਿੱਖ
ਬੋਰ ਸਈਦ | |
---|---|
ਸਮਾਂ ਖੇਤਰ | ਯੂਟੀਸੀ+2 |
ਬੋਰ ਸਈਦ ਜਾਂ ਪੋਰਟ ਸਈਦ (ਮਿਸਰੀ ਅਰਬੀ: بورسعيد ਬੋਰਸਾʿਈਦ ਜਾਂ ਪੋਰਸਾʿਈਦ IPA: [boɾ.sæˈʕiːd, poɾ.sæˈʕiːd], ਪਹਿਲੇ ਪਦ ਦਾ ਉੱਚਾਰਨ ਫ਼ਰਾਂਸੀਸੀ ਤੋਂ ਆਇਆ ਹੈ; ਉੱਤਰ-ਪੂਰਬੀ ਮਿਸਰ ਵਿੱਚ ਭੂ-ਮੱਧ ਸਾਗਰ ਦੇ ਤਟ ਨਾਲ਼ ਸਵੇਜ਼ ਨਹਿਰ ਦੇ ਉੱਤਰ ਵੱਲ ਪੈਂਦਾ ਸ਼ਹਿਰ ਹੈ ਜਿਹਦੀ ਅਬਾਦੀ ਲਗਭਗ 603,787 (2010) ਹੈ।[1] ਇਸ ਸ਼ਹਿਰ ਦੀ ਸਥਾਪਨਾ 1859 ਵਿੱਚ ਸਵੇਜ਼ ਸ਼ਹਿਰ ਦੀ ਬਣਤਰ ਸਮੇਂ ਹੋਈ ਸੀ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2019-07-03. Retrieved 2013-06-05.