ਬੋਲਸ਼ੋਈ ਥੀਏਟਰ ਮਾਸਕੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਲਸ਼ੋਈ ਥੀਏਟਰ
Moscow 05-2012 Bolshoi after renewal.jpg
ਬੋਲਸ਼ੋਈ ਥੀਏਟਰ 2012 ਵਿੱਚ
ਐਡਰੈੱਸਤੀਏਤਰਲਨਾਇਆ ਸੁਕੇਅਰ
ਸ਼ਹਿਰਮਾਸਕੋ
ਦੇਸ਼ਰੂਸ
ਕੋਆਰਡੀਨੇਟ55°45'37"N, 37°37'07"E
ਆਰਕੀਟੈਕਟਜੋਜਿਫ਼ ਬੋਵ
ਖੁੱਲਿਆ1825
ਵੈੱਬਸਾਈਟ
www.bolshoi.ru

ਬੋਲਸ਼ੋਈ ਥੀਏਟਰ (ਰੂਸੀ: Большо́й теа́тр, tr. Bol'shoy Teatr; IPA: [bɐlʲˈʂoj tʲɪˈatr] ਮਾਸਕੋ, ਰੂਸ ਵਿੱਚ ਇੱਕ ਇਤਹਾਸਕ ਥੀਏਟਰ ਹੈ ਜਿਸ ਨੂੰ ਜੋਜਿਫ਼ ਬੋਵ ਨੇ ਡਿਜ਼ਾਈਨ ਕੀਤਾ ਸੀ। ਇੱਥੇ ਬੈਲੇ ਅਤੇ ਓਪੇਰਾ ਖੇਲੇ ਜਾਂਦੇ ਹਨ। ਇਸ ਥੀਏਟਰ ਦਾ ਮੂਲ ਨਾਮ ਇੰਪੀਰੀਅਲ ਬੋਲਸ਼ੋਈ ਥੀਏਟਰ, ਮਾਸਕੋ ਸੀ, ਜਦਕਿ ਸੇਂਟ ਪੀਟਰਜਬਰਗ ਬੋਲਸ਼ੋਈ ਥੀਏਟਰ(1886 ਵਿੱਚ ਢਾਹ ਦਿੱਤਾ ਗਿਆ ਸੀ) ਨੂੰ ਇੰਪੀਰੀਅਲ ਬੋਲਸ਼ੋਈ ਕਾਮੇਨੀ ਥੀਏਟਰ ਕਹਿੰਦੇ ਸਨ।