ਬੌਖ਼ੂਸੀਆ ਡੌਰਟਮੁੰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੋਰੁਸਿਯਾ ਡਾਰਟਮੰਡ
crest
ਪੂਰਾ ਨਾਂਬੋਰੁਸਿਯਾ ਡਾਰਟਮੰਡ[1]
ਉਪਨਾਮਬੋਰੁਸਿਯਾ
ਬਿ ਵਿ ਬਿ
ਸਥਾਪਨਾ19 ਦਸੰਬਰ 1909
ਮੈਦਾਨਵੈਸਟਫਲੇਨ ਸਟੇਡੀਅਮ
ਡਾਰਟਮੰਡ
(ਸਮਰੱਥਾ: 81,264)
ਪ੍ਰਧਾਨਰੇਇਨਹਰ੍ਦ ਰੌਬਲ
ਪ੍ਰਬੰਧਕਜੁਰਗਨ ਕਲੋਪ
ਲੀਗਬੁੰਡਸਲੀਗਾ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਬੋਰੁਸਿਯਾ ਡਾਰਟਮੰਡ, ਇੱਕ ਮਸ਼ਹੂਰ ਜਰਮਨ ਫੁੱਟਬਾਲ ਕਲੱਬ ਹੈ, ਇਹ ਡਾਰਟਮੰਡ, ਜਰਮਨੀ ਵਿਖੇ ਸਥਿਤ ਹੈ।[2] ਇਹ ਵੈਸਟਫਲੇਨ ਸਟੇਡੀਅਮ, ਡਾਰਟਮੰਡ ਅਧਾਰਤ ਕਲੱਬ ਹੈ[3], ਜੋ ਬੁੰਡਸਲੀਗਾ ਵਿੱਚ ਖੇਡਦਾ ਹੈ।

ਹਵਾਲੇ[ਸੋਧੋ]

  1. Mangold, Max (2005), Das Aussprachewörterbuch, Duden, pp. 212 and 282, ISBN 9783411040667
  2. "A home for one hundred thousand". 1 March 2014. Retrieved 9 March 2014.
  3. "2011–12 World Football Attendances – Best Drawing Leagues (Chart of Top-20-drawing national leagues of association football) / Plus list of 35-highest drawing association football clubs in the world in 2011–12".

ਬਾਹਰੀ ਕੜੀਆਂ[ਸੋਧੋ]