ਬੌਰੀਆ ਭਾਸ਼ਾ
ਦਿੱਖ
ਬੌਰੀਆ | |
---|---|
ਜੱਦੀ ਬੁਲਾਰੇ | ਭਾਰਤ |
ਨਸਲੀਅਤ | Bhil |
Native speakers | 63,028 (2011 census)[1][2] |
ਹਿੰਦ-ਯੂਰਪੀ
| |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | bge |
ਬੌਰੀਆ ਭਾਰਤ ਦੇਸ਼ ਦੀ ਇੱਕ ਭੀਲ ਭਾਸ਼ਾ ਹੈ। ਜੋ ਭੀਲ ਲੋਕਾਂ ਦੁਵਾਰਾ ਬੋਲੀ ਜਾਂਦੀ ਹੈ।
ਬੌਵਾਘਰੀ, ਵਾਗਦੀ ਅਤੇ ਵਾਗੜੀ ਇੱਕੋ ਨਾਮ ਦੇ ਅਲੱਗ ਅਲੱਗ ਰੂਪ ਹਨ। ਇਹ ਕੋਈ ਸਪੱਸਟ ਨਹੀਂ ਹੈ। ਕਿ ਇਹ ਹੋਰ ਕਿੰਨੀਆਂ ਭਾਸ਼ਾਵਾਂ ਹਨ।
ਹਵਾਲੇ
[ਸੋਧੋ]- ↑ "Statement 1: Abstract of speakers' strength of languages and mother tongues - 2011". www.censusindia.gov.in. Office of the Registrar General & Census Commissioner, India. Retrieved 2018-07-07.
- ↑ "Kurux". Ethnologue (in ਅੰਗਰੇਜ਼ੀ). Retrieved 2018-07-11.