ਬ੍ਰਹਮਗਿਆਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਬ੍ਰਹਮਗਿਆਨੀ ਕਿਸੇ ਮਨੁੱਖ ਦੀ ਉਹ ਅਵਸਥਾ ਹੈ ਜਿੱਥੇ ਮਨੁੱਖ ਨਾਮ ਬਾਣੀ ਸਿਮਰ ਕੇ ਆਪਣੀ ਹਊਮੈ ਨੂੰ ਉੱਕਾ ਹੀ ਮਾਰ ਕੇ ਬ੍ਰਹਮ ਵਿੱਚ ਮਿਲ ਜਾਂਦਾ ਹੈ ਅਤੇ ਬ੍ਰਹਮ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਬ੍ਰਹਮਗਿਆਨੀ ਬਾਰੇ ਕਿਹਾ ਗਿਆ ਹੈ ਕਿ ਬ੍ਰਹਮਗਿਆਨੀ ਕੌਣ ਹੁੰਦਾ ਹੈ ਅਤੇ ਉਸ ਦੇ ਕੀ ਗੁਣ ਹੁੰਦੇ ਹਨ। ਇਹ ਅਵਸਥਾ ਗੁਰਮੁੱਖ, ਸਾਧ, ਸੰਤ ਦੀ ਹੁੰਦੀ ਹੈ। ਬ੍ਰਹਮਗਿਆਨੀ ਸਰੀਰ ਹੁੰਦੇ ਹੋਏ ਵੀ ਪ੍ਰਭੂ ਵਿੱਚ ਲੀਨ ਹੋਣ ਉਸ ਦਾ ਹੀ ਰੂਪ ਹੁੰਦੇ ਹਨ।

ਨਾਨਕ ਬ੍ਰਹਮ ਗਿਆਨੀ ਆਪਿ ਪਰਮੇਸੁਰ॥
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥
ਬ੍ਰਹਮ ਗਿਆਨੀ ਆਪਿ ਨਿਰੰਕਾਰ॥ ਗੁਰੂ ਗਰੰਥ ਸਾਹਿਬ ਅੰਗ 273

ਹਵਾਲੇ[ਸੋਧੋ]