ਬ੍ਰਹਮਜਗਦੀਸ਼ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬ੍ਰਹਮਜਗਦੀਸ਼ ਸਿੰਘ ਪੰਜਾਬੀ ਸਾਹਿਤ ਆਲੋਚਕ ਹੈ। ਉਹ ਪੰਜਾਬੀ ਅਖਬਾਰਾਂ ਵਿੱਚ ਪੰਜਾਬੀ ਪੁਸਤਕਾਂ ਦੇ ਰੀਵਿਊਕਾਰ ਵਜੋਂ ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ ਜਾਂਦਾ ਹੈ।[1]

ਪੁਸਤਕਾਂ[ਸੋਧੋ]

 • ਅੰਮ੍ਰਿਤਾ ਪ੍ਰੀਤਮ: ਜੀਵਨ ਅਤੇ ਰਚਨਾ
 • ਗੁਰੂ ਨਾਨਕ ਬਾਣੀ, ਦਖਣੀ ਉਅੰਕਾਰ: ਰੂਪ-ਰਚਨਾ ਅਤੇ ਪਾਠ
 • ਪੱਛਮੀ ਸਮੀਖਿਆ
 • ਪੱਛਮੀ ਸਮੀਖਿਆ ਸਿਧਾਂਤ ਤੇ ਸੰਦਰਭ
 • ਪੰਜਾਬੀ ਸੱਭਿਆਚਾਰ: ਸੰਦਰਭਮੂਲਕ ਅਧਿਐਨ
 • ਪਰਮਸੰਤ ਨਾਮਦੇਵ: ਜੀਵਨ, ਦਰਸ਼ਨ ਅਤੇ ਬਾਣੀ
 • ਗੁਰਮਤਿ ਕਾਵਿ: ਇਤਿਹਾਸਕ-ਵਿਚਾਰਧਾਰਕ ਪਰਿਪੇਖ
 • ਭਗਤ ਬਾਣੀ: ਚਿੰਤਨ ਤੇ ਕਲਾ
 • ਭਗਤ ਸ਼ਿਰੋਮਨੀ ਰਵਿਦਾਸ
 • ਭਾਈ ਗੁਰਦਾਸ ਦੀ ਪਹਿਲੀ ਵਾਰ: ਵਿਆਖਿਆ, ਵਿਸ਼ਲੇਸ਼ਨ ਤੇ ਪਾਠ
 • ਮਾਝ ਦੀ ਵਾਰ
 • ਵਾਰ ਨਜਾਬਤ
 • ਸ਼ਬਦ ਤੇ ਸ਼ਲੋਕ ਬਾਬਾ ਸ਼ੇਖ ਫਰੀਦ
 • ਸੱਭਿਆਚਾਰਕ ਮਾਨਵ ਵਿਗਿਆਨ
 • ਸੁਰਜੀਤ ਪਾਤਰ:ਕਾਵਿ ਸੰਵੇਦਨਾ
 • ਸ੍ਰੀ ਗੁਰੂ ਗ੍ਰੰਥ ਸਾਹਿਬ
 • ਸਮਾਲੋਚਨਾ ਸ਼ਾਸਤਰ
 • ਗੁਰੂ ਗੋਬਿੰਦ ਸਿੰਘ ਦਾ ਬਾਣੀ ਸੰਸਾਰ[2]
 • ਸ਼ਬਦ ਤੇ ਸਲੋਕ ਗੁਰੂ ਤੇਗ਼ ਬਹਾਦਰ[3]
 • ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ (ਸ਼ੈੱਰੀ ਸਿੰਘ ਨਾਲ ਸਾਂਝੀ)
 • ਧਨੀ ਰਾਮ ਚਾਤ੍ਰਿਕ ਜੀਵਨ ਅਤੇ ਕਵਿਤਾ
 • ਜਪੁਜੀ: ਵਿਚਾਰਧਾਰਾ, ਪ੍ਰਬੰਧ ਅਤੇ ਪਾਠ
 • ਸ਼ਿਵ ਕੁਮਾਰ: ਕਾਵਿ ਸੰਵੇਦਨਾ
 • ਬਲਵੰਤ ਗਾਰਗੀ ਨਾਟ-ਰਚਨਾ
 • ਪੰਜਾਬੀ ਸਾਹਿਤ: ਪ੍ਰਮੁੱਖ ਰੂਪਾਕਾਰ ਸਿਧਾਂਤ ਅਤੇ ਵਿਕਾਸ
 • ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ ਦਰਪਣ: ਸਾਰ ਵਿਸਥਾਰ
 • ਆਧੁਨਿਕ ਪੰਜਾਬੀ ਕਾਵਿ: ਪ੍ਰਮੁੱਖ ਪ੍ਰਵਿਰਤੀਆਂ
 • ਨਾਨਕ ਸਿੰਘ ਦੀ ਨਾਵਲ ਰਚਨਾ
 • ਗੁਰਬਖਸ਼ ਸਿੰਘ ਪ੍ਰੀਤਲੜੀ:ਵਾਰਤਕ ਰਚਨਾ
 • ਸੰਤ ਸਿੰਘ ਸੇਖੋਂ: ਜੀਵਨ ਅਤੇ ਰਚਨਾ
 • ਪਿਆਰਾ ਸਿਂਘ ਦਾਤਾ ਜੀਵਨ ਤੇ ਰਚਨਾ
 • ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ
 • ਮੁੱਢਲੀ ਪੰਜਾਬੀ ਵਾਰਤਕ
 • ਆਧੁਨਿਕ ਪੰਜਾਬੀ ਵਾਰਤਕ: ਸਿਧਾਂਤ,ਇਤਿਹਾਸ ਤੇ ਪ੍ਰਵਿਰਤੀਆਂ
 • ਪੰਜਾਬੀ ਆਲੋਚਨਾ: ਆਰੰਭ, ਵਿਕਾਸ ਅਤੇ ਪ੍ਰਣਾਲੀਆਂ

ਹਵਾਲੇ[ਸੋਧੋ]

 1. "ਸਮਾਲੋਚਨਾ ਸ਼ਾਸਤਰ (ਆਲੋਚਨਾ) - ਹੁਣ". Archived from the original on 2012-04-13. Retrieved 2014-10-29. {{cite web}}: Unknown parameter |dead-url= ignored (|url-status= suggested) (help)
 2. [1]
 3. [2]