ਬ੍ਰਹਿਮੰਡ ਪੁਰਾਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬ੍ਰਹਿਮੰਡ ਪੁਰਾਣ (ਸੰਸਕ੍ਰਿਤ: ब्रह्माण्ड पुराण, Brahmāṇḍa Purāṇa) ਅਠਾਰਾਂ ਮਾਹਾਪੁਰਾਣਾ ਵਿੱਚੋਂ ਇੱਕ ਹੈ ਅਤੇ ਪੁਰਾਣਾਂ ਦੀਆਂ ਲੱਗਪਗ ਸਾਰੀਆਂ ਸੂਚੀਆਂ ਵਿੱਚ ਇਸਨੂੰ ਅਠਾਰਹਵੀਂ ਜਗ੍ਹਾ ਤੇ ਰੱਖਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. Hazra, R.C. (1962). The Puranas in S. Radhakrishnan ed. The Cultural Heritage of India, Vol.II, Calcutta: The Ramakrishna Mission Institute of Culture, ISBN 81-85843-03-1, p.255