ਬ੍ਰਾਜ਼ੀਲ ਦੇ ਸਵਦੇਸੀ ਲੋਕ
Jump to navigation
Jump to search
ਕੁੱਲ ਅਬਾਦੀ | |
---|---|
(817,000 0.4% ਬ੍ਰਾਜ਼ੀਲ ਦੀ ਵੱਸੋਂ ਦਾ[1]) | |
ਅਹਿਮ ਅਬਾਦੀ ਵਾਲੇ ਖੇਤਰ | |
ਜਿਆਦਾਤਰ ਪੱਛਮੀ ਅਤੇ ਕੇਂਦਰੀ -ਪੱਛਮੀ | |
ਬੋਲੀ | |
ਸਵਦੇਸੀ ਭਾਸ਼ਾਵਾਂ, ਪੁਰਤਗਾਲੀ | |
ਧਰਮ | |
61.1% ਰੋਮਨ ਕੈਥੋਲਿਕ, 19.9% ਪ੍ਰੋਟੇਸਟੈਂਟ , 11% ਅਧਰਮੀ , 8% ਹੋਰ[2] | |
ਸਬੰਧਿਤ ਨਸਲੀ ਗਰੁੱਪ | |
ਹੋਰ ਅਮਰੀਕਾ ਦੇ ਸਵਦੇਸੀ ਲੋਕ |

ਪੁਰਾਤਨ ਬ੍ਰਾਜ਼ੀਲ ਦੇ ਟੋਰੇਨਾ ਕਬੀਲਾ ਦੀ ਕੁੜੀ
ਬ੍ਰਾਜ਼ੀਲ ਦੇ ਸਵਦੇਸੀ ਲੋਕ,(ਪੁਰਤਗਾਲੀ: povos indígenas no Brasil),ਭਾਵ ਮੂਲ ਬ੍ਰਾਜ਼ੀਲੀ ਬਸ਼ਿੰਦੇ (ਪੁਰਤਗਾਲੀ: nativos brasileiros),1500 ਸਾਲ ਪਹਿਲਾਂ ਵੱਸੇ ਉਹ ਲੋਕ ਸਨ ਜਿਹਨਾ ਅੱਜ ਬ੍ਰਾਜ਼ੀਲ ਵਜੋਂ ਜਾਣੇ ਜਾਂਦੇ ਮੁਲਕ ਨੂੰ ਆਬਾਦ ਕੀਤਾ ਸੀ ਜਦੋਂ ਯੂਰਪ ਦੀ ਖੋਜ ਵੀ ਨਹੀਂ ਸੀ ਹੋਈ।
ਹਵਾਲੇ[ਸੋਧੋ]
- ↑ IBGE. "IBGE - sala de imprensa - notícias". ibge.gov.br. Retrieved 10 November 2015.
- ↑ (ਪੁਰਤਗਾਲੀ) Study Panorama of religions. Fundação Getúlio Vargas, 2003.