ਸਮੱਗਰੀ 'ਤੇ ਜਾਓ

ਬ੍ਰਾਜ਼ੀਲ ਮਰਦ ਰਾਸ਼ਟਰੀ ਵਾਲੀਬਾਲ ਟੀਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬ੍ਰਾਜ਼ੀਲ ਮਰਦ ਰਾਸ਼ਟਰੀ ਵਾਲੀਬਾਲ ਟੀਮ ਨੂੰ ਬ੍ਰਾਜ਼ੀਲੀਆਈ ਵਾਲੀਬਾਲ ਸੰਘ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਹ ਅੰਤਰਰਾਸ਼ਟਰੀ ਵਾਲੀਬਾਲ ਮੁਕਾਬਲਿਆਂ ਵਿੱਚ ਭਾਗ ਲੈਂਦੀ ਹੈ। ਬ੍ਰਾਜ਼ੀਲ ਵਾਲੀਬਾਲ ਟੀਮ ਨੇ ਉਲੰਪਿਕ ਖੇਡਾਂ ਵਿੱਚ ਤਿੰਨ ਵਾਰ ਸੋਨ ਤਗਮਾ ਹਾਸਿਲ ਕੀਤਾ ਹੈ। ਇਸ ਤੋਂ ਇਲਾਵਾ ਇਸ ਟੀਮ ਨੇ ਤਿੰਨ ਵਾਰ ਵਿਸ਼ਵ ਚੈਂਪੀਅਨਸ਼ਿਪ ਅਤੇ ਨੌਂ ਵਾਰ ਵਿਸ਼ਵ ਲੀਗ ਜਿੱਤੀ ਹੈ। ਐਫ਼.ਆਈ.ਵੀ.ਬੀ. ਵਿਸ਼ਵ ਰੈਂਕਿੰਗ ਵਿੱਚ ਬ੍ਰਾਜ਼ੀਲ ਪਹਿਲੇ ਸਥਾਨ ਉੱਪਰ ਕਾਬਜ਼ ਹੈ। ਇਸ ਟੀਮ ਅਕਸਰ ਹੀ ਵਾਲੀਬਾਲ ਦੀ ਡ੍ਰੀਮ ਟੀਮ ਕਿਹਾ ਜਾਂਦਾ ਹੈ ਅਤੇ ਇਸਨੇ ਕੋਚ ਬਰਨਾਰਡੋ ਰੇਜ਼ੈਂਡੇ ਦੀ ਰਹਿਨੁਮਾਈ ਹੇਠਾਂ ਬਹੁਤ ਸਫਲਤਾ ਹਾਸਲ ਕੀਤੀ ਹੈ।

ਹਵਾਲੇ

[ਸੋਧੋ]