ਸਮੱਗਰੀ 'ਤੇ ਜਾਓ

ਬ੍ਰਿਟ ਮੋਰਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬ੍ਰਿਟ ਮੋਰਿਨ
ਜਨਮ (1985-12-06) ਦਸੰਬਰ 6, 1985 (ਉਮਰ 39)
ਸਾਨ ਆਂਤੋਨੀਓ, ਟੈਕਸਸ
ਅਲਮਾ ਮਾਤਰਯੂਨੀਵਰਸਿਟੀ ਆਫ਼ ਟੈਕਸਸ
ਪੇਸ਼ਾBrit + Co ਦੀ ਸੰਸਥਾਪਕ ਅਤੇ ਸੀਈਓ
ਜੀਵਨ ਸਾਥੀਡੇਵ ਮੋਰਿਨ (m. 2011)

ਬ੍ਰਿਟੇਨੀ  "ਬ੍ਰਿਟ" ਮੋਰਿਨ (ਜਨਮ 6 ਦਸੰਬਰ, 1985) ਇੱਕ ਅਮਰੀਕੀ ਵਪਾਰੀ ਅਤੇ "ਬ੍ਰਿਟ + ਕੋ" (Brit + Co) ਦੀ ਸਥਾਪਕ ਤੇ ਸੀਈਓ ਹੈ, ਸਾਨ ਫ਼ਰਾਂਸਿਸਕੋ ਵਿੱਚ ਸਥਿਤ ਇੱਕ ਮੀਡੀਆ ਕੰਪਨੀ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ 

[ਸੋਧੋ]

ਮੋਰਿਨ ਦਾ ਜਨਮ ਸਾਨ ਆਂਤੋਨੀਓ, ਟੈਕਸਸ ਵਿੱਚ ਹੋਇਆ।[1] ਇਸਨੇ ਬਿਜਨਸ ਅਤੇ ਕਮਉਨਿਕੇਸ਼ਨ ਦੀ ਪੜ੍ਹਾਈ ਔਸਟਿਨ ਦੀ ਯੂਨੀਵਰਸਿਟੀ ਆਫ਼ ਟੈਕਸਸ ਤੋਂ ਕੀਤੀ।

ਕੈਰੀਅਰ

[ਸੋਧੋ]

ਗ੍ਰੈਜੂਏਸ਼ਨ ਤੋਂ ਬਾਅਦ, ਮੋਰਿਨ ਸਿਲੀਕਾਨ ਘਾਟੀ ਚਲੀ ਗਈ। ਇਸਨੇ ਐਪਲ ਦੀ ਆਈਟਿਊਨਸ ਉੱਤੇ ਕੰਮ ਕੀਤਾ ਅਤੇ ਬਾਅਦ ਵਿੱਚ ਚਾਰ ਸਾਲ ਗੂਗਲ,ਵਿੱਚ ਲਾਏ ਜਿੱਥੇ ਇਸਨੇ ਗੂਗਲ ਟੀਵੀ,ਗੂਗਲ ਮੈਪਸ, ਗੂਗਲ ਸਰਚ ਅਤੇ ਆਈਗੂਗਲ ਵਰਗੇ ਪ੍ਰੋਜੈਕਟਸ ਲਾਂਚ ਕੀਤੇ।

2011 ਵਿੱਚ 25 ਸਾਲ ਦੀ ਉਮਰ ਵਿੱਚ Brit + Co ਚਲਾਉਣਇ ਗੂਗਲ ਛੱਡ ਦਿੱਤਾ ਸੀ।[ਹਵਾਲਾ ਲੋੜੀਂਦਾ]

ਨਿੱਜੀ ਜੀਵਨ

[ਸੋਧੋ]

ਮੋਰਿਨ ਦਾ ਵਿਆਹ ਡੇਵ ਮੋਰਿਨ ਨਾਲ ਹੋਇਆ,ਸੋਸ਼ਲ ਨੈਟਵਰਕ ਪਾਥ ਦਾ ਸਹਿ-ਸੰਸਥਾਪਕ ਹੈ। ਇਹ ਸਾਨ ਫ੍ਰਾਂਸਿਸਕੋ ਬੇਅ ਏਰੀਆ ਵਿੱਚ ਦੋ ਬੱਚਿਆਂ ਨਾਲ ਰਹਿੰਦੇ ਹਨ।

ਹਵਾਲੇ

[ਸੋਧੋ]
  1. Bowles, Nellie (6 March 2013). "Brit Morin - DIY for the tech generation". San Francisco Chronicle. Retrieved 19 June 2013.