ਗੂਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਗੂਗਲ ਦਾ ਲੋਗੋ
ਗੂਗਲ ਇੰਕ.
ਕਿਸਮ ਪਬਲਿਕ ਕੰਪਨੀ
ਥਾਪਨਾ ਮੈਨ੍ਲੋ ਪਾਰਕ, ਕੈਲੀਫ਼ੋਰਨਿਆ
(ਸਤੰਬਰ 4, 1998 (1998-09-04))[1][2]
ਥਾਪਕ ਲੈਰੀ ਪੇਜ , ਸਰਜੀ ਬ੍ਰਿਨ
ਮੁੱਖ ਦਫ਼ਤਰ ਗੂਗਲਪਲੈਕਸ, ਮਾਉਂਟੇਨ ਵਿਊ,ਕੈਲੀਫ਼ੋਰਨਿਆ ,ਕੈਲੀਫ਼ੋਰਨਿਆ, U.S.[3]
ਸੇਵਾ ਖੇਤਰ ਦੁਨੀਆ ਭਰ ਵਿੱਚ
ਉਦਯੋਗ ਇੰਟਰਨੈੱਟ
ਕੰਪਿਊਟਰ ਸਾਫਟਵੇਅਰ
ਟੈਲੀਕਾਮ ਸਾਜ਼ੋ-ਸਮਾਨ
ਵੈੱਬਸਾਈਟ www.google.com
[4]

ਗੂਗਲ ਸੰਯੁਕਤ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ। ਇਸ ਨੇ ਇੰਟਰਨੈੱਟ ਖੋਜ਼, ਅਕਾਸ਼ੀ ਭੰਡਾਰਨ ਅਤੇ ਵਿਗਿਆਪਨਾਂ 'ਚ ਪੂੰਜੀ ਲਾਈ ਹੈ। ਇਹ ਇੰਟਰਨੈੱਟ ਉੱਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਬਣਾਉਂਦਾ ਹੈ।ਇਸ ਨੂੰ ਜਿਆਦਾਤਰ ਮੁਨਾਫ਼ਾ ਵਿਗਿਆਪਨ ਪ੍ਰੋਗਰਾਮ ਐਡਵਰਡ ਦੁਆਰਾ ਹੁੰਦਾ ਹੈ।ਇਹ ਕੰਪਨੀ ਸਟੈਨਫੋਰਡ ਵਿਸ਼ਵਵਿਦਿਆਲੇ ਦੇ ਦੋ ਪੀ.ਐੱਚ.ਡੀ. ਸਿੱਖਿਅਕ ਲੈਰੀ ਪੇਜ ਅਤੇ ਸਗੋਈ ਬ੍ਰਿਨ ਦੁਆਰਾ ਸਥਾਪਿਤ ਕੀਤੀ ਗਈ ਸੀ।ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਨੂੰ ਗੂਗਲ ਗਾਏਸ ਨਾਂ ਦੁਆਰਾ ਸੰਬੋਧਿਤ ਕੀਤਾ ਜਾਂਦਾ ਸੀ।

ੳੁਤਪਾਦ ਅਤੇ ਸੇਵਾਵਾਂ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Company". Google. http://www.google.com/intl/en/about/corporate/company/. Retrieved on August 31, 2011. 
  2. Claburn, Thomas. "Google Founded By Sergey Brin, Larry Page... And Hubert Chang?!?". InformationWeek. http://www.informationweek.com/news/internet/google/210603678. Retrieved on August 31, 2011. 
  3. "Locations - Google Jobs". Google.com. http://www.google.com/about/jobs/locations/. Retrieved on September 27, 2013. 
  4. "Google Inc. Annual Reports". Google Inc.. July 28, 2014. http://investor.google.com/proxy.html. Retrieved on August 29, 2014. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png