ਬੜਾਪਿੰਡ

ਗੁਣਕ: 32°20′47″N 74°59′8″E / 32.34639°N 74.98556°E / 32.34639; 74.98556
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੜਾਪਿੰਡ ਜਰਪਾਲ
ਪੁਰਾਣਾ ਨਾਮ : ਬੜਾ ਪਿੰਡ ਲੋਹਟੀਆਂ ਜਰਪਾਲ
ਬੜਾਪਿੰਡ ਜਰਪਾਲ is located in ਪਾਕਿਸਤਾਨ
ਬੜਾਪਿੰਡ ਜਰਪਾਲ

ਬੜਾਪਿੰਡ ਜਰਪਾਲ
ਪਾਕਿਸਤਾਨ ਵਿੱਚ ਸਥਿਤੀ
ਗੁਣਕ: 32°20′47″N 74°59′8″E / 32.34639°N 74.98556°E / 32.34639; 74.98556
ਦੇਸ਼ਪਾਕਿਸਤਾਨ
ਪ੍ਰਾਂਤਪੰਜਾਬ
ਜ਼ਿਲ੍ਹਾਨਾਰੋਵਾਲ
ਤਹਿਸੀਲਜ਼ਫਰਵਾਲ
ਯੂਨੀਅਨ ਕੌਂਸਲਬੜਾਪਿੰਡ
ਆਬਾਦੀ
 • ਧਰਮ
ਇਸਲਾਮ
 • ਭਾਸ਼ਾਵਾਂ
ਪੰਜਾਬੀ ਭਾਸ਼ਾ ਉਰਦੂ
ਸਮਾਂ ਖੇਤਰਯੂਟੀਸੀ+5 (PST)
 • ਗਰਮੀਆਂ (ਡੀਐਸਟੀ)+6
ਪੋਸਟਲ ਕੋਡ
51800
ਏਰੀਆ ਕੋਡ0542
ਵੈੱਬਸਾਈਟhttp://barapindpk.blogspot.com/

ਜਰਪਾਲ, ਜਾਂ ਬੜਾ ਪਿੰਡ ( ਪੰਜਾਬੀ, ਸ਼ਾਹਮੁਖੀ بڑا پنڈ ), ਜ਼ਫਰਵਾਲ, ਨਾਰੋਵਾਲ, ਪੰਜਾਬ, ਪਾਕਿਸਤਾਨ ਦਾ ਇੱਕ ਪਿੰਡ ਹੈ। ਇਹ ਪੰਜਾਬ ਦੇ ਉੱਤਰ-ਪੂਰਬੀ ਕੋਨੇ ਵਿੱਚ 75E ਅਤੇ 32N 'ਤੇ ਸਥਿਤ ਹੈ।

ਇਤਿਹਾਸ[ਸੋਧੋ]

ਜਰਪਾਲ ਬੜਾ ਪਿੰਡ ਦੀ ਲੜਾਈ ਜਾਂ ਬਸੰਤਰ ਦੀ ਲੜਾਈ (4-16 ਦਸੰਬਰ, 1971) 1971 ਦੀ ਭਾਰਤ-ਪਾਕਿਸਤਾਨ ਜੰਗ ਵੇਲ਼ੇ ਪਾਕਿਸਤਾਨ ਦੇ ਪੂਰਬੀ ਸੈਕਟਰ ਵਿੱਚ ਵਿੱਚ ਲੜੀਆਂ ਗਈਆਂ ਅਹਿਮ ਲੜਾਈਆਂ ਵਿੱਚੋਂ ਇੱਕ ਸੀ। [1] 1947 ਵਿੱਚ ਭਾਰਤ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਦਾ ਨਾਂ ਬੜਾ ਪਿੰਡ ਲੋਹਟੀਆਂ ਸੀ।

ਹਵਾਲੇ[ਸੋਧੋ]

  1. "Armoured Corps". Pakistanarmy.gov.pk. Archived from the original on 2010-08-24. Retrieved 2012-02-08.