ਭਾਰਤ-ਪਾਕਿਸਤਾਨ ਯੁੱਧ (1971)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਰਤ-ਪਾਕਿਸਤਾਨ ਯੁੱਧ 1971
1971 Instrument of Surrender.jpg
ਮਿਤੀ 3–16 ਦਸੰਬਰ 1971
ਥਾਂ/ਟਿਕਾਣਾ
ਨਤੀਜਾ ਭਾਰਤ ਦੀ ਨਿਰਣਾਇਕ ਜਿੱਤ ਅਤੇ ਬੰਗਲਾਦੇਸ਼ ਇੱਕ ਨਵਾ ਦੇਸ਼
ਪਾਕਿਸਤਾਨ ਫੌਜ ਦਾ ਆਤਮਸਮਰਪਣ
ਪੱਛਮੀ ਫਰੰਟ:
ਸ਼ਾਂਤੀ ਲਾਗੂ
ਰਾਜਖੇਤਰੀ
ਤਬਦੀਲੀਆਂ
* ਪੱਛਮੀ ਪਾਕਿਸਤਾਨ ਦਾ ਇੱਕ ਅਜ਼ਾਦ ਦੇਸ਼ ਬੰਗਲਾਦੇਸ਼ ਬਣਨਾ
 • ਭਾਰਤੀ ਫੌਜ ਨੇ ਪਾਕਿਸਤਾਨ ਦਾ 5,795 square miles (15,010 km2) ਇਲਾਕੇ ਆਪਣੇ ਕਬਜੇ 'ਚ ਲਿਆ ਪਰ ਸਿਮਲਾ ਸਮਝੋਤਾ 'ਚ ਬਾਪਸ ਕੀਤਾ।
ਲੜਾਕੇ
 ਭਾਰਤ

ਬੰਗਲਾਦੇਸ਼ ਬੰਗਲਾਦੇਸ਼

 ਪਾਕਿਸਤਾਨ
ਫ਼ੌਜਦਾਰ ਅਤੇ ਆਗੂ
ਭਾਰਤ ਭਾਰਤ ਦੇ ਰਾਸ਼ਟਰਪਤੀ ਵੀ ਵੀ ਗਿਰੀ
ਭਾਰਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ
Flag of Indian Army.svg ਫੀਡਲ ਮਾਰਸ਼ਲ ਸਾਮ ਮਾਨਕਸ਼ਾਹ
Flag of Indian Army.svg ਲੈਫਟੀਨੈਂਟ ਜਰਨਲ ਜਰਜੀਤ ਸਿੰਘ ਅਰੋੜਾ
Flag of Indian Army.svg ਲੈਫਟੀਨੈਂਟ ਜਰਨਲ ਜੀ. ਜੀ. ਬੇਵੂਰ
Flag of Indian Army.svg ਲੈ. ਜਰਨਲ ਕੇ.ਪੀ.ਕੈਂਡੇਥ
Flag of Indian Army.svg ਲੈ. ਜਰਨਲ ਸੰਗਤ ਸਿੰਘ
Flag of Indian Army.svg ਮੇ.ਜਰਨਲ ਜੇ.ਐਫ.ਆਰ. ਜੈਕਬ
Flag of Indian Army.svg ਮੇ. ਜਰਨਲ ਓਮ ਪ੍ਰਕਾਸ਼ ਮਲਹੋਤਰਾ
Naval Ensign of India.svg ਅਡਮਿਰਲ ਐਸ.ਐਮ, ਨੰਦਾ
Air Force Ensign of India.svg ਏਅਰ ਚੀਫ ਮਾਰਸ਼ਲ ਪ੍ਰਤਾਪ ਚੰਦਰ ਲਾਲ
ਬੰਗਲਾਦੇਸ਼ ਪ੍ਰਧਾਨ ਮੰਤਰੀ ਨਾਜੀਬੂਦੀਨ ਅਹਿਮਦ
ਬੰਗਲਾਦੇਸ਼ ਮੇ. ਜਰਨਲ ਐਮ.ਏ. ਜੀ.ਓਸਮਾਨੀ
ਬੰਗਲਾਦੇਸ਼ ਮੇਜਰ ਕੇ. ਐਮ.ਸ਼ੈਫਉਲਾ
ਬੰਗਲਾਦੇਸ਼ ਮੇ. ਜ਼ਿਓਰ ਰਹਿਮਾਨ
ਬੰਗਲਾਦੇਸ਼ ਮੇ. ਖਾਲਿਦ ਮਸ਼ਰਫ
ਪਾਕਿਸਤਾਨ ਰਾਸ਼ਟਰਪਤੀ ਯਹੀਆ ਖਾਨ
ਪਾਕਿਸਤਾਨ ਪ੍ਰਧਾਨ ਮੰਤਰੀ ਨੁਰੂਲ ਅਮੀਨ
Flag of the Pakistani Army.svg ਜਰਨਲ ਅਬਦੁਲ ਹਮੀਦ ਖਾਨ
Flag of the Pakistani Army.svg ਲੈ. ਜਰਨਲ ਏ.ਏ.ਏ ਨਿਆਜੀਫਰਮਾ:ਆਤਮਸਰਪਨ
Flag of the Pakistani Army.svg ਲੈ ਜਰਨਲ ਗੁਲ ਹਸ਼ਨ ਖਾਨ
Flag of the Pakistani Army.svg ਲੈ. ਜਰਨਲ ਟਿਕਾ ਖਾਨ
Flag of the Pakistani Army.svg ਲੈ ਜਰਨਲ ਅਬਦੁਲ ਅਲੀ ਮਲਕ
ਰੀਅਰ ਅਡਮਿਰਲ ਮੁਹੰਮਦ ਸ਼ਰੀਫ ਫਰਮਾ:ਆਤਮਸਮਰਪਨ
Air Force Ensign of Pakistan.svg ਏਅਰ ਵਾਈਸ ਮਾਰਸ਼ਲ ਪੈਟਰਕ ਦੇਸਮੰਡ ਚਲਾਘੰਨ]] ਫਰਮਾ:ਆਤਮ ਸਮਰਪਣ
ਮੇ. ਜਰਨਲ ਰਾਉ ਫਰਮਨ ਅਲੀ ਫਰਮਾ:ਆਤਮ ਸਮਰਪਣ
ਮੇ. ਜਰਨਲ ਮੁਹੰਮਦ ਜਮਸ਼ੇਦ ਫਰਮਾ:ਆਤਮ ਸਮਰਪਣ
Flag of the Pakistani Army.svg ਮੇ. ਜਰਨਲ ਇਫਤਖਾਰ ਜੰਜੁਆ {ਮੌਤ}
Naval Jack of Pakistan.svg ਵਾਈਸ ਅਡਮਿਰਲ ਮੁਜ਼ਾਫਰ ਹਸ਼ਨ
Air Force Ensign of Pakistan.svg ਏਅਰ ਮਾਰਸ਼ਲ ਅਬਦੁਲ ਰਹੀਮ ਖਾਨ
ਤਾਕਤ
ਭਾਰਤੀ ਫੌਜ: 500,000
ਮੁਕਤੀ ਬਹਿਨੀ: 175,000
ਕੁਲ: 675,000
ਪਾਕਿਸਤਾਨੀ ਫੌਜ: 365,000
ਮੌਤਾਂ ਅਤੇ ਨੁਕਸਾਨ
3843 ਮੌਤਾਂ
 • 1 Naval aircraft
 • ਭਾਰਤੀ ਓਖਾ ਹਰਬਰ ਦਾ ਨੁਕਸ਼ਾਨ
 • ਪੱਛਮੀ ਭਾਰਤੀ ਏਅਰ ਫੀਲਡ ਦਾ ਨੁਕਸ਼ਾਨ

ਪਾਕਿਸਤਾਨ ਮਾਨਤਾ

ਭਾਰਤੀ ਮਾਨਤਾ

ਹੋਰ ਮਾਨਤਾ

9,000 ਮੌਤਾਂ


97,368 ਕੈਦੀ
2 ਡਿਸਟ੍ਰੋਅਰ
1 ਪਾਣੀ ਜਹਾਜ
3 ਪੈਟਰੋਲ ਵੈਸਲ
7 ਗਨ ਬੋਟ

 • ਪਾਕਿਸਤਾਨ ਦਾ ਕਰਾਚੀ ਦਾ ਹਵਾਈ ਅੱਡਾ ਦਾ ਨੁਕਸਾਨ
 • ਪਾਕਿਸਤਾਨ ਏਅਰ ਫੀਲਡ ਦਾ ਨੁਕਸਾਨ

ਪਾਕਿਸਤਾਨ ਮਾਨਤਾ

 • 42 ਹਵਾਈ ਜਹਾਜ

ਭਾਰਤੀ ਮਾਨਤਾ

 • 94 ਪਾਕਿਸਤਾਨੀ ਹਵਾਈ ਜਹਾਜ

ਹੋਰ ਮਾਨਤਾ

 • 75 ਪਾਕਿਸਤਾਨੀ ਹਵਾਈ ਜਹਾਜ
Lt. Gen A. A. K. Niazi, signing the instrument of surrender on 16 December 1971 in the presence of Lt. Gen. Aurora

1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁੱਝੀ ਪਾਕਿਸਤਾਨੀ ਫੌਜ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਨਹੀਂ ਸੀ। ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਨਰਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫ਼ੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਢਾਕਾ ’ਤੇ ਕਬਜ਼ਾ ਕਰ ਲਿਆ। ਭਾਰਤੀ ਫੌਜ ਨੇ ਅਜਿਹੀ ਦਹਿਸ਼ਤ ਪਾਈ ਕਿ ਪਾਕਿ ਦੀ ਫੌਜ ਦਾ ਹੌਂਸਲਾ ਟੁੱਟ ਗਏ। ਪਾਕਿਸਤਾਨੀ ਫੌਜ ਕੋਲ ਕਈ ਹਫਤਿਆਂ ਤੱਕ ਲੜਨ ਲਈ ਗੋਲੀ ਸਿੱਕਾ ਤੇ ਰਾਸ਼ਨ ਪਾਣੀ ਮੌਜੂਦ ਸੀ, ਪਰ ਉਹ ਦਿਲ ਛੱਡ ਬੈਠੇ। ਪਾਕਿਸਤਾਨੀ ਪੂਰਬੀ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਅਮੀਰ ਅਬਦੁਲਾ ਖਾਨ ਨਿਆਜ਼ੀ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਨੇ ਸਮਝੌਤੇ ’ਤੇ ਦਸਤਖਤ ਕੀਤੇ। ਆਤਮ ਸਮਰਪਣ ਕਰਨ ਦੇ ਦਸਤਵੇਜ਼ ’ਤੇ ਦਸਤਖਤ ਢਾਕਾ ਦੇ ਰਮਨਾ ਰੇਸ ਕੋਰਸ ਮੈਦਾਨ ਵਿੱਚ 16 ਦਸੰਬਰ 1971 ਨੂੰ ਕੀਤੇ ਗਏ ਸਨ। ਉਸ ਦਾ ਨਾਮ ਹੁਣ ਸੁਤੰਤਰਤਾ ਚੌਕ ਰੱਖਿਆ ਗਿਆ ਹੈ। ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ। 16 ਦਸੰਬਰ ਨੂੰ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਇਤਿਹਾਸਕ ਜਿੱਤ ਦਰਜ ਕਰਾਈ ਸੀ ਅਤੇ ਬੰਗਲਾ ਦੇਸ ਨੂੰ ਇਕ-ਇਕ ਵੱਖਰੇ ਰਾਸ਼ਟਰ ਦੇ ਰੂਪ ਵਿੱਚ ਪਛਾਣ ਦਿਵਾਈ ਸੀ।

“ਇੱਕ ਬੇਸ਼ਰਮ ਪਾਕਿਸਤਾਨੀ ਅਫਸਰ (ਨਿਆਜ਼ੀ) ਆਪਣੇ ਦਸਤਖਤਾਂ ’ਤੇ ਝੁਕਿਆ ਹੋਇਆ ਹੈ ਅਤੇ ਭਾਰਤੀ ਅਫਸਰ (ਜਨਰਲ ਅਰੋੜਾ) ਉਸ ਦੇ ਨਜ਼ਦੀਕ ਸ਼ਾਨ ਨਾਲ ਬੈਠਾ ਹੈ।”
ਮਸ਼ਹੂਰ ਅਮਰੀਕਨ ਅਖਬਾਰ ਗਾਰਡੀਅਨ

ਜੰਗੀ ਕੈਦੀ[ਸੋਧੋ]

ਜਨਰਲ ਨਿਆਜ਼ੀ ਸਮੇਤ ਪਾਕਿਸਤਾਨੀ ਸੁਰੱਖਿਆ ਸੈਨਾਵਾਂ ਦੇ ਕੋਈ 90000 ਦੇ ਕਰੀਬ ਜਵਾਨ ਤੇ ਅਫਸਰ ਜੰਗੀ ਕੈਦੀ ਬਣਾ ਲਏ ਗਏ। ਇਸ ਵਿੱਚ ਪੈਦਲ ਫੌਜ ਦੇ 54154, ਸਮੁੰਦਰੀ ਫੌਜ ਦੇ 1381, ਹਵਾਈ ਫੌਜ ਦੇ 833, ਅਤੇ ਨੀਮ ਫੌਜੀ ਬਲਾਂ ਦੇ ਪੁਲਿਸ ਸਮੇਤ 22000 ਦੇ ਕਰੀਬ ਵਿਅਕਤੀ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਮਦਦ ਕਰਨ ਵਾਲੇ ਰਜ਼ਾਕਾਰ ਵੀ ਕਾਫੀ ਗਿਣਤੀ ਵਿੱਚ ਬੰਦੀ ਬਣਾਏ ਗਏ। ਆਧੁਨਿਕ ਜੰਗੀ ਇਤਿਹਾਸ ਵਿੱਚ ਪਾਕਿਸਤਾਨ ਦੀ ਇਹ ਸ਼ਰਮਨਾਕ ਹਾਰ ਸੀ।

ਭਾਰਤ 'ਚ ਬੇਰੀ ਵਾਲਾ ਪੁਲ, ਪੱਕਾ, ਗਾਜੀ ਪੋਸਟ ਅਤੇ ਆਸਫ਼ਵਾਲਾ ਵਿਖੇ ਸਥਿਤ ਸ਼ਹੀਦਾਂ ਦੀ ਸਮਾਧ ਹਨ।

ਸਨਮਾਨ[ਸੋਧੋ]

ਇਸ ਯੁੱਧ ਵਿੱਚ ਬਹੁਤ ਸਾਰੇ ਸੈਨਕਾ ਦਾ ਸਨਮਾਨ ਕੀਤੀ ਗਿਆ ਜਿਹਨਾਂ 'ਚ ਭਾਰਤ ਦਾ ਪਰਮਵੀਰ ਚੱਕਰ ਬੰਗਲਾਦੇਸ਼ ਦਾ ਬੀਰ ਸਰੇਸ਼ਥੋ ਅਤੇ ਪਾਕਿਸਤਾਨ ਦਾ ਨਿਸ਼ਾਨੇ-ਏ-ਹੈਦਰ]] ਸ਼ਾਮਿਲ ਹਨ।

ਭਾਰਤ

ਪਰਮਵੀਰ ਚੱਕਰ ਵਿਜੇਤਾ:[1][2]

ਬੰਗਲਾਦੇਸ਼

ਬੀਰ ਸਰੇਸ਼ਥੋ:

ਪਾਕਿਸਤਾਨ

ਨਿਸ਼ਾਨੇ-ਏ-ਹੈਦਰ:[3][4]

ਹਵਾਲੇ[ਸੋਧੋ]

 1. "Martyrs". National Defense Academy, Pune.
 2. "Param Vir Chakra". Government of India.
 3. "Nishan-e-Haider holders of Pakistan Army".
 4. "Nishan-e-Haider". Archived from the original on 2014-08-12. Retrieved 2015-12-07. {{cite web}}: Unknown parameter |dead-url= ignored (help)