ਬੰਜਾਰਾ ਝੀਲ
ਦਿੱਖ
ਬੰਜਾਰਾ ਝੀਲ | |
---|---|
ਸਥਿਤੀ | ਬੰਜਾਰਾ ਹਿਲਜ਼, ਹੈਦਰਾਬਾਦ , ਤੇਲੰਗਾਨਾ, ਭਾਰਤ |
ਗੁਣਕ | 17°24′39.55″N 78°26′55.4″E / 17.4109861°N 78.448722°E |
Type | ਨਕਲੀ ਝੀਲ |
Basin countries | ਭਾਰਤ |
ਵੱਧ ਤੋਂ ਵੱਧ ਡੂੰਘਾਈ | 5 m (16 ft) |
Settlements | ਹੈਦਰਾਬਾਦ |
ਬੰਜਾਰਾ ਝੀਲ ਜਾਂ ਹਾਮੇਦ ਖਾਨ ਕੁੰਟਾ ਭਾਰਤ ਦੇ ਤੇਲੰਗਾਨਾ, ਹੈਦਰਾਬਾਦ ਵਿੱਚ ਬੰਜਾਰਾ ਪਹਾੜੀਆਂ ਵਿੱਚ ਇੱਕ ਛੋਟੀ ਜੀ ਝੀਲ ਹੈ। [1]
ਇਤਿਹਾਸ
[ਸੋਧੋ]ਇਹ ਝੀਲ 1930 ਵਿੱਚ ਬਣਾਈ ਗਈ ਸੀ। ਉਸ ਸਮੇਂ ਇਲਾਕੇ ਵਿਚ ਸ਼ਾਹੀ ਕੁਲੀਨ ਵਰਗ ਦੀਆਂ ਕੋਠੀਆਂ ਸਨ। ਇਹ ਕਿਸੇ ਸਮੇ ਇੱਕ ਕਿਲੋਮੀਟਰ ਤੋਂ ਵੀ ਵੱਧ ਦੇ ਖੇਤਰ ਵਿੱਚ ਫੈਲੀ ਹੋਈ ਸੀ। [2]
ਹਵਾਲੇ
[ਸੋਧੋ]- ↑ "Greater Hyderabad Municipal Corporation, Water Board under fire for dying Banjara lake". The Times of India. Archived from the original on 2013-01-03.
- ↑ TNM Staff (27 December 2016). "Hyderabad's Banjara Lake being dumped with debris, allege activists". The News Minute. Retrieved 2019-11-12.
ਬਾਹਰੀ ਲਿੰਕ
[ਸੋਧੋ]- nic.in [ <span title="Dead link tagged November 2018">ਸਥਾਈ ਮਰਿਆ ਹੋਇਆ ਲਿੰਕ</span> ]