ਬੰਦਿਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਹਿੰਦੁਸਤਾਨੀ ਕਲਾਸਕੀ ਸੰਗੀਤ ਗਾਉਣ ਬਜਾਉਣ ਵਿੱਚ ਬੰਦਸ਼ ਤੋਂ ਭਾਵ ਇੱਕ ਨਿਸ਼ਚਿਤ ਸੁਰਸਹਿਤ ਰਚਨਾ ਤੋਂ ਹੈ। ਬੰਦਿਸ਼ ਕਿਸੇ ਵਿਸ਼ੇਸ਼ ਰਾਗ ਵਿੱਚ ਸੰਗਠਿਤ ਰਚਨਾ ਹੁੰਦੀ ਹੈ।[1] ਇਸਨੂੰ ਗਾਉਣ/ਬਜਾਉਣ ਦੇ ਨਾਲ ਤਬਲਾ ਜਾਂ ਪਖਾਵਜ ਦੁਆਰਾ ਤਾਲ ਮਿਲਾਇਆ ਜਾਂਦਾ ਹੈ ਅਤੇ ਸਾਰੰਗੀ, ਵਾਇਲਿਨ ਅਤੇ ਹਾਰਮੋਨੀਅਮ ਦੁਆਰਾ ਰਾਗਾਤਮਿਕਤਾ ਪ੍ਰਦਾਨ ਕੀਤੀ ਜਾਂਦੀ ਹੈ। ਰਚਨਾ ਦੇ ਵਭਿੰਨ ਭਾਗਾਂ ਨੂੰ ਸੰਗਠਿਤ ਕਰਨ ਦੇ ਵੱਖ ਵੱਖ ਢੰਗ ਹਨ। ਮਿਆਰੀ ਸੰਗਠਿਤ ਗਾਇਕੀ ਲਈ ਬੰਦਿਸ਼ ਸੰਗੀਤ ਨੂੰ ਸਾਹਿਤਕ ਅੰਸ਼ ਪ੍ਰਦਾਨ ਕਰਦੀ ਹੈ।[2] ਗਾਉਣ ਦੇ ਖੇਤਰ ਚ ਇਸਨੂੰ ਚੀਜ਼ ਕਿਹਾ ਜਾਂਦਾ ਹੈ,[3]

ਹਵਾਲੇ[ਸੋਧੋ]

  1. http://www.sadarang.com/glossary1.htm
  2. http://www.hinduonnet.com/thehindu/mp/2003/03/03/stories/2003030300530200.htm
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Ranade2006