ਬੰਦ ਦਰਵਾਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੰਦ ਦਰਵਾਜਾ  
ਲੇਖਕਅੰਮ੍ਰਿਤਾ ਪ੍ਰੀਤਮ
ਮੂਲ ਸਿਰਲੇਖਬੰਦ ਦਰਵਾਜਾ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ

ਬੰਦ ਦਰਵਾਜਾ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਅਤੇ ਪਹਿਲੀ ਵਾਰ 1960 ਵਿੱਚ ਛਪਿਆ ਇੱਕ ਪੰਜਾਬੀ ਨਾਵਲ ਹੈ। ਇਹ ਹਿੰਦੀ, ਕੰਨੜ, ਸਿੰਧੀ, ਮਰਾਠੀ ਅਤੇ ਉਰਦੂ ਵਿੱਚ ਅਨੁਵਾਦ ਹੋਇਆ।