ਬੰਬਈ ਕਾ ਬਾਬੂ
ਦਿੱਖ
| ਬੰਬਈ ਕਾ ਬਾਬੂ | |
|---|---|
| ਤਸਵੀਰ:Bombaykababu.jpg | |
| ਨਿਰਦੇਸ਼ਕ | ਰਾਜ ਖੋਸਲਾ |
| ਲੇਖਕ | ਰਾਜਿੰਦਰ ਸਿੰਘ ਬੇਦੀ |
| ਨਿਰਮਾਤਾ | ਰਾਜ ਖੋਸਲਾ, ਜਲ ਮਿਸਤਰੀ |
| ਸਿਤਾਰੇ | ਦੇਵ ਆਨੰਦ ਸੁਚਿੱਤਰਾ ਸੇਨ |
| ਸਿਨੇਮਾਕਾਰ | ਜਲ ਮਿਸਤਰੀ |
| ਸੰਗੀਤਕਾਰ | ਸਚਿਨ ਦੇਵ ਬਰਮਨ ਮਜਰੂਹ ਸੁਲਤਾਨਪੁਰੀ(ਗੀਤ) |
ਰਿਲੀਜ਼ ਮਿਤੀ | 1960 |
ਮਿਆਦ | 154 ਮਿੰਟ |
| ਦੇਸ਼ | |
| ਭਾਸ਼ਾ | ਹਿੰਦੀ |
ਬੰਬਈ ਕਾ ਬਾਬੂ 1960 ਦੀ ਹਿੰਦੀ ਫ਼ਿਲਮ ਹੈ ਜਿਸਦੇ ਨਿਰਦੇਸ਼ਕ ਰਾਜ ਖੋਸਲਾ ਅਤੇ ਲੇਖਕ ਰਜਿੰਦਰ ਸਿੰਘ ਬੇਦੀ ਹਨ। ਇਸ ਵਿੱਚ ਦੇਵ ਆਨੰਦ ਅਤੇ ਸੁਚਿੱਤਰਾ ਸੇਨ ਨੇ ਮੁੱਖ ਅਤੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। [1]
ਗੀਤ
[ਸੋਧੋ]ਸੰਗੀਤ-ਐੱਸ. ਡੀ. ਬਰਮਨ, ਗੀਤ-ਮਜਰੂਹ ਸੁਲਤਾਨਪੁਰੀ।
| ਗੀਤ. | ਗਾਇਕ | ਰਾਗ |
|---|---|---|
| "ਸਾਥੀ ਨਾ ਕੋਈ ਮੰਜ਼ਿਲ" | ਮੁਹੰਮਦ ਰਫੀ | |
| "ਦੀਵਾਨਾ ਮਸਤਾਨਾ ਹੁਆ ਦਿਲ, ਜਾਨ-ਏ-ਕਹਾਂ" | ਮੁਹੰਮਦ ਰਫੀ, ਆਸ਼ਾ ਭੋਸਲੇ | |
| "ਪਵਨ ਚਲੇ ਤੋ ਉਠੇ ਮਨ ਮੇਂ ਲਹਰ ਸੀ" | ਮੁਹੰਮਦ ਰਫੀ, ਆਸ਼ਾ ਭੋਸਲੇ | |
| "ਦੇਖਨੇ ਮੈਂ ਭੋਲਾ ਹੈ" | ਆਸ਼ਾ ਭੋਸਲੇ | |
| "ਐਸੇ ਮੇਂ ਕੱਛੂ ਕਹਾ" | ਆਸ਼ਾ ਭੋਸਲੇ | |
| "ਚਲ ਰੀ ਸਜਨੀ ਅਬ ਕਿਆ ਸੋਚੇ" | ਮੁਕੇਸ਼ | ਕਲਾਵਤੀ |
| "ਤਕਦਮ ਤਕਦਮ ਬਾਜੇ" | ਮੰਨਾ ਡੇ | |