ਬੰਬੇ ਬਾਰ
ਬੰਬੇ ਬਾਰ ਕਹਾਣੀ ਸੰਗ੍ਰਿਹ ਲੇਖਕ ਵਿਵੇਕ ਅਗਰਵਾਲ ਨੇ ਲਿਖਿਆ ਅਤੇ ਇਸ ਦਾ ਪੰਜਾਬੀ ਅਨੁਵਾਦ ਗੌਰਵ ਅਤੇ ਨਿਤੇਸ਼ ਦੁਆਰਾ ਕੀਤਾ ਗਿਆ ਹੈ। ਵਿਵੇਕ ਅਗਰਵਾਲ ਨੇ ਅਪਰਾਧਿਕ ਮਾਮਲਿਆਂ ਬਾਰੇ ਪੱਤਰਕਾਰੀ ਕਰਦੇ ਹਨ। ਇਹ ਕਿਤਾਬ ਬੰਬੇ ਦੀਆਂ ਬਾਰ-ਬਲਾਵਾਂ ਦੀ ਜਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਬਿਆਨ ਕਰਦੀ ਹੈ। ਇਸ ਕਿਤਾਬ ਦੇ ਪੰਜਾਬੀ ਆਡੀਸ਼ਨ ਦਾ ਪ੍ਰਕਾਸ਼ਨ ਵਰ੍ਹਾ 2021 ਹੈ।[1]
ਕਿਤਾਬ ਬਾਰੇ
[ਸੋਧੋ]ਵਿਵੇਕ ਅਗਰਵਾਲ ਦੁਆਰਾ ਇਸ ਕਿਤਾਬ ਦੀ ਰਚਨਾ ਹਿੰਦੀ ਵਿੱਚ ਕੀਤੀ ਗਈ ਸੀ। ਇਹ ਕਿਤਾਬ ਆਟਮ ਆਰਟ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਗਈ ਹੈ। ਇਸ ਵਿੱਚ 15 ਕਹਾਣੀਆਂ ਸ਼ਾਮਿਲ ਹਨ। ਜੋ ਬਾਰ ਵਿੱਚ ਕੰਮ ਕਰਦਿਆਂ ਔਰਤਾਂ ਦੇ ਜੀਵਨ ਨਾਲ ਸੰਬੰਧਿਤ ਹਨ। ਇਸ ਕਹਾਣੀ ਸੰਗ੍ਰਿਹ ਵਿੱਚ ਪੰਜਾਬ ਅਤੇ ਮਹਾਰਸ਼ਟਰ ਦੇ ਬਾਰਾਂ ਦੀ ਤੁਲਣਾ ਕੀਤੀ ਗਈ ਹੈ।[2] ਇਹ ਕਿਤਾਬ 2015 ਮਹਾਰਾਸ਼ਟਰ ਸਰਕਾਰ ਦੁਆਰਾ ਬਾਰਾਂ ਉੱਪਰ ਲਗਾਈਆਂ ਪਾਬੰਧੀਆਂ ਦੇ ਸਮੇਂ ਵਿੱਚ ਇਨ੍ਹਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਜੀਵਨ ਵਿੱਚ ਆਈਆਂ ਮੁਸ਼ਕਿਲਾਂ ਅਤੇ ਉਨ੍ਹਾਂ ਆਰਥਿਕ ਮੰਦਹਾਲੀ ਭਰੇ ਜੀਵਨ ਨੂੰ ਬਿਆਨ ਕਰਦੀਆਂ ਹਨ।
ਕਹਾਣੀਆਂ
[ਸੋਧੋ]- ਅੰਦਰ ਦੀ ਦੁਨੀਆਂ ਤੋਂ ਬਾਹਰ
- ਬੰਬੇ ਬਾਰ
- ਅੰਨੀ ਸੁਰੰਗ
- ਕਰੋੜੀ ਬਾਲਾ
- ਭੱਝੀ ਦੇਹ
- ਪਿਘਲਿਆ ਸ਼ੀਸ਼ਾ
- ਮਦਹੋਸ਼
- ਬਗਾਬਤ
- ਦੋਜ਼ਖ
- ਬਿਜਲੀ
- ਬੇ ਨਿਸ਼ਾ
- ਟੁੱਟਿਆ ਖ਼ੁਆਬ
- ਦਮਿਤ ਦੇਹ
- ਤੀਸਰੀ ਦੇਹ
- ਕੁਝ ਕਰਜ਼ ਕਦੇ ਅਦਾ ਨਹੀਂ ਹੋਣੇ [3]
ਹਵਾਲੇ
[ਸੋਧੋ]- ↑ ਗੌਰਵ,, ਨਿਤੇਸ਼ (2021). ਬੰਬੇ ਬਾਰ. ਪਟਿਆਲਾ: ਆਟਮ ਆਰਟ. ISBN 939084928-4.
{{cite book}}
: CS1 maint: extra punctuation (link) - ↑ ਗੌਰਵ, ਨਿਤੇਸ਼ (2021). ਬੰਬੇ ਬਾਰ. ਪਟਿਆਲਾ: ਆਟਮ ਆਰਟ. ISBN 939084928-4.
- ↑ ਗੌਰਵ,, ਨਿਤੇਸ਼ (2021). ਬੰਬੇ ਬਾਰ. ਪਟਿਆਲਾ: ਆਟਮ ਆਰਟ,. ISBN 939084928-4.
{{cite book}}
: CS1 maint: extra punctuation (link)