ਬੱਚੇ'ਹਾ-ਏ ਅਸਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੱਚੇ'ਹਾ-ਏ ਅਸਮਾਨ
ਨਿਰਦੇਸ਼ਕਮਜੀਦ ਮਜੀਦੀ
ਨਿਰਮਾਤਾਅਮੀਰ ਅਸਫੰਦਯਾਰੀ
ਮੋਹੰਮਦ ਅਸਫੰਦਯਾਰੀ
ਲੇਖਕਮਜੀਦ ਮਜੀਦੀ
ਸਿਤਾਰੇਅਮੀਰ ਫਾਰੂਕ ਹਾਸੇਮੀਆਂ
Bahare Seddiqi
ਸੰਗੀਤਕਾਰਕੇਵਨ ਜਹਾਂਸ਼ਾਹ
ਸਿਨੇਮਾਕਾਰਪਰਵੇਜ਼ ਮਲਿਕਜਾਦੇ
ਸੰਪਾਦਕਹਸਨ ਹੱਸਾਨ ਦੋਸਤ
ਵਰਤਾਵਾਮੀਰਾਮੈਕਸ
ਰਿਲੀਜ਼ ਮਿਤੀ(ਆਂ)22 ਅਪਰੈਲ 1998 ਸਿੰਘਾਪੁਰ ਅਤੇ 22 ਜਨਵਰੀ 1999
ਮਿਆਦ89 ਮਿੰਟ
ਦੇਸ਼ਇਰਾਨ
ਭਾਸ਼ਾਫ਼ਾਰਸੀ
ਬਜਟਯੂ ਐੱਸ ਡਾਲਰ

ਬੱਚੇ'ਹਾ-ਏ ਅਸਮਾਨ (ਅੰਗਰੇਜ਼ੀ: Children of Heaven) (ਮੂਲ ਫ਼ਾਰਸੀ: بچه‌های آسمان) ਇੱਕ ਇਰਾਨੀ (1997 ਵਿੱਚ ਬਣੀ) (ਫ਼ਾਰਸੀ, ਪਰਵਾਰਕ ਡਰਾਮਾ ਫਿਲਮ ਹੈ। ਮਜੀਦ ਮਜੀਦੀ ਨੇ ਲਿਖੀ ਅਤੇ ਨਿਰਦੇਸ਼ਿਤ ਕੀਤੀ ਹੈ। ਇਹ ਦੋ ਭੈਣ-ਭਾਈਆਂ ਦੀ ਸਾਹਸੀ ਕਹਾਣੀ ਹੈ। ਸਕੂਲੇ ਜਾਂਦੀ ਭੈਣ ਦੇ ਖੋ ਗਏ ਜੁੱਤੀਆਂ ਦੇ ਜੋੜੇ ਅਤੇ ਮਾਪਿਆਂ ਦੀ ਨਵਾਂ ਜੋੜਾ ਲੈ ਕੇ ਦੇਣ ਦੀ ਪੁੱਗਤ ਨਾ ਹੋਣ ਕਾਰਨ ਉਹ ਦੋਵੇਂ ਇੱਕੋ ਜੋੜੇ ਨਾਲ ਕੰਮ ਸਾਰਨ ਲਈ ਮੁਸੀਬਤਾਂ ਦਾ ਟਕਰਾ ਕਰਦੇ ਹਨ। ਇਹ 1998 ਦੀ ਵਿਦੇਸ਼ੀ ਭਾਸ਼ਾ ਵਿੱਚ ਸਭ ਤੋਂ ਵਧੀਆ ਲਈ ਅਕੈਡਮੀ ਅਵਾਰਡ ਲਈ ਨਾਮਜਦ ਹੋਈ ਸੀ।

ਹਵਾਲੇ[ਸੋਧੋ]