ਬੱਬੂ ਬਰਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬੱਬੂ ਬਰਾਲ
ਜਨਮਅਯੂਬ ਅਖ਼ਤਰ
1964
ਗੁਜਰਾਂਵਾਲਾ, ਪੰਜਾਬ, ਪਾਕਿਸਤਾਨ
ਮੌਤ16 ਅਪਰੈਲ 2011 (ਉਮਰ 47)
ਲਾਹੌਰ, ਪੰਜਾਬ, ਪਾਕਿਸਤਾਨ
ਪੇਸ਼ਾਅਦਾਕਾਰ, ਕਮੇਡੀਅਨ
ਸਰਗਰਮੀ ਦੇ ਸਾਲ1982–2011

ਬੱਬੂ ਬਰਾਲ, (1964 – 15 ਅਪਰੈਲ 2011) ਅਸਲੀ ਨਾਂ ਅਯੂਬ ਅਖ਼ਤਰ, ਇੱਕ ਪਾਕਿਸਤਾਨੀ ਸਟੇਜ ਅਦਾਕਾਰ ਅਤੇ ਕਮੇਡੀਅਨ ਸੀ। ਬੱਬੂ ਬਰਾਲ ਨੇ ਆਪਣੇ ਜੀਵਨ ਦੀ ਸ਼ੁਰੂਆਤ ਕਮੇਡੀਅਨ ਵਜੋਂ 1982 ਵਿੱਚ ਗੁਜਰਾਂਵਾਲਾ ਤੋਂ ਕੀਤੀ। ਉਹ ਅਲੱਗ ਅਲੱਗ ਕਲਾਕਾਰਾਂ ਦੀ ਅਵਾਜ਼ ਕੱਢਣ ਲਈ ਮਸ਼ਹੂਰ ਸੀ। ਬਿਮਾਰੀ ਕਾਰਨ 47 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ।[1]

ਉਸਨੇ ਭਾਰਤ ਵਿੱਚ ਵੀ ਕਈ ਪ੍ਰੋਗਰਾਮਾਂ ਵਿੱਚ ਕੰਮ ਕੀਤਾ।

ਹਵਾਲੇ[ਸੋਧੋ]

  1. "Famous comedian Babu Baral passes away - thenews.com.pk". thenews.com.pk. Retrieved 4 September 2014.