ਸਮੱਗਰੀ 'ਤੇ ਜਾਓ

ਬੱਲਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬੱਲਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਪਟਿਆਲਾ
ਬਲਾਕਸਨੌਰ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਨੇੜੇ ਦਾ ਸ਼ਹਿਰਦੇਵੀਗੜ੍ਹ
ਬੱਲਾਂ ਪਿੰਡ ਦਾ ਨਕਸ਼ਾ

ਬੱਲਾਂ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਸਨੌਰ ਦਾ ਇੱਕ ਪਿੰਡ ਹੈ। ਇਹ ਪਿੰਡ ਸਨੌਰ ਤੋਂ ਭਾਂਖਰ ਰੋਡ ਉੱਪਰ ਸਥਿਤ ਹੈ। ਪਿੰਡ ਵਿੱਚ ਹਿੰਦੂ, ਮੁਸਲਿਮ ਅਤੇ ਸਿੱਖ ਅਬਾਦੀ ਹੈ। ਪਿੰਡ ਵਿੱਚ ਇੱਕ ਪ੍ਰਾਚੀਨ ਸ਼ਿਵ ਮੰਦਿਰ, ਇੱਕ ਗੁੱਗਾ ਮਾੜੀ ਅਤੇ ਇੱਕ ਮਸਜਿਦ ਪ੍ਰਮੁੱਖ ਧਾਰਮਿਕ ਸਥਾਨ ਹਨ। ਪਿੰਡ ਵਿੱਚ ਇੱਕੋ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ। ਪਿੰਡ ਵਿੱਚ ਖੇਡ ਮੈਦਾਨ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਮੌਜੂਦ ਹੈ। ਪਿੰਡ ਦੀ ਹੱਦ ਲਲੀਨਾ, ਬੋਲੜ, ਭਾਂਖਰ ਅਤੇ ਬੱਲਮਗੜ੍ਹ ਪਿੰਡ ਨਾਲ਼ ਲਗਦੀ ਹੈ। ਪਿੰਡ ਵਿੱਚ ਹਰ ਸਾਲ ਵੱਡੇ ਪੱਧਰ ਉਪਰ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। [1]

ਹਵਾਲੇ

[ਸੋਧੋ]