ਸਮੱਗਰੀ 'ਤੇ ਜਾਓ

ਭਗਵਦ ਗੀਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਗਵਤ ਗੀਤਾ ਤੋਂ ਮੋੜਿਆ ਗਿਆ)
ਸ਼੍ਰੀਮਦ੍ਭਗਵਦ੍ਗੀਤਾ ਦਾ ਪ੍ਰਕਾਸ਼: ਕ੍ਰਿਸ਼ਨ ਅਰਜੁਨ ਨੂੰ ਗੀਤਾ ਸੁਣਾਉਂਦੇ ਹਨ
ਇੰਡੋਨੇਸ਼ੀਆ ਵਿੱਚ ਅਰਜੁਨ ਦੀ ਇੱਕ ਮੂਰਤੀ
ਕ੍ਰਿਸ਼ਨ ਅਤੇ ਅਰਜੁਨ ਰੱਥ 'ਤੇ, ਮਹਾਂਭਾਰਤ, 18ਵੀਂ-19ਵੀਂ ਸ਼ਤਾਬਦੀ, ਭਾਰਤ

ਸ਼੍ਰੀਮਦ੍ਭਗਵਦ੍ਗੀਤਾ (ਸੰਸਕ੍ਰਿਤ: श्रीमद्भगवद्गीता), ਜਾਂ ਕੇਵਲ ਭਗਵਦ ਗੀਤਾ; ਹਿੰਦੂ ਧਰਮ ਗਰੰਥਾਂ ਵਿੱਚੋਂ ਇੱਕ ਹੈ ਅਤੇ ਇਹ ਮਹਾਂਭਾਰਤ ਵਿੱਚ (23 ਤੋਂ 40 ਅਧਿਆਏ) ਸ਼ਾਮਲ ਹੈ। ਇਸ ਦੇ 18 ਅਧਿਆਏ ਅਤੇ 700 ਸਲੋਕ ਹਨ।[1] ਭਗਵਦ‌ ਗੀਤਾ ਦੇ ਸ਼ਬਦੀ ਮਾਹਨੇ ਹਨ: ਭਗਵਾਨ ਦੇ ਗੀਤ। ਵਿਸ਼੍ਵ ਦੀ ਹਰੇਕ ਉਘੀ ਭਾਸ਼ਾ ਵਿੱਚ ਇਸ ਦੇ ਅਨੁਵਾਦ ਮਿਲਦੇ ਹਨ। ਇਹ ਮਹਾਂਭਾਰਤ ਦੇ ਭੀਸ਼ਮਪਰਵ ਦੇ ਅੰਤਰਗਤ ਦਿੱਤਾ ਗਿਆ ਇੱਕ ਉਪਨਿਸ਼ਦ੍ ਹੈ। ਇਸ ਵਿੱਚ ਇੱਕ-ਈਸ਼ਵਰਵਾਦ, ਕਰਮ ਯੋਗ, ਗਿਆਨ ਯੋਗ, ਧਿਆਨ ਯੋਗ ਦੀ ਬਹੁਤ ਸੁੰਦਰ ਢੰਗ ਨਾਲ਼ ਚਰਚਾ ਹੋਈ ਹੈ। ਇਸ ਵਿੱਚ ਦੇਹ ਨਾਲ਼ ਆਤਮਾ ਦੇ ਸੰਬੰਧ ਦਾ ਨਿਰਣਾ ਕੀਤਾ ਗਿਆ ਹੈ।

ਹਵਾਲੇ

[ਸੋਧੋ]
  1. "भगवत गीता: भगवद गीता के सभी अध्याय व श्लोक". हिन्दू लाइव (in ਹਿੰਦੀ). Archived from the original on 19 नवंबर 2020. Retrieved 18 जून 2020. {{cite web}}: Check date values in: |access-date= and |archive-date= (help)