ਭਟੂਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਟੂਰਾ
Bhatura.jpg
ਸਰੋਤ
ਸੰਬੰਧਿਤ ਦੇਸ਼ਭਾਰਤ
ਇਲਾਕਾਉੱਤਰੀ ਭਾਰਤ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚਿੱਟਾ ਆਟਾ (ਮੈਦਾ), ਦਹੀਂ, ਘੀ ਜਾਂ ਤੇਲ, ਖਮੀਰ

ਭਟੂਰਾ ਉੱਤਰੀ ਭਾਰਤ ਅਤੇ ਪਾਕਿਸਤਾਨ ਇੱਕ ਖਾਏ ਜਾਣ ਵਾਲੇ ਪਕਵਾਨ ਨੂੰ ਆਖਦੇ ਹਨ। ਇਹ ਆਟੇ ਦੀ ਰੋਟੀ ਨੂੰ ਤੇਲ ਵਿੱਚ ਤਲਕੇ ਬਣਾਇਆ ਜਾਂਦਾ ਹੈ। ਇਸਨੂੰ ਅਕਸਰ ਚਿੱਟੇ ਛੋਲਿਆਂ ਜਾਂ ਕੜੀ ਨਾਲ ਖਾਇਆ ਜਾਂਦਾ ਹੈ।

ਸਮੱਗਰੀ[ਸੋਧੋ]

ਇਹ ਵਿਅੰਜਨ ਚਿੱਟੇ ਆਟੇ (ਮੈਦਾ), ਦਹੀਂ, ਘਿਉ ਜਾਂ ਤੇਲ ਅਤੇ ਖਮੀਰ ਜਾਂ ਬੇਕਿੰਗ ਪਾਊਡਰ ਨਾਲ ਬਣਾਇਆ ਜਾਂਦਾ ਹੈ।