ਭਦ੍ਰਵਾਹ
ਦਿੱਖ
ਭਦ੍ਰਵਾਹ
भद्रवाह ਭਦ੍ਰਕਾਸ਼ੀ | |
---|---|
ਦੇਸ਼ | India |
State | ਜੰਮੂ ਅਤੇ ਕਸ਼ਮੀਰ |
District | ਡੋਡਾ ਜ਼ਿਲ੍ਹਾ |
ਉੱਚਾਈ | 1,613 m (5,292 ft) |
ਆਬਾਦੀ (2011) | |
• ਕੁੱਲ | 11,084 |
ਵਸਨੀਕੀ ਨਾਂ | ਭਦ੍ਰਵਾਹੀ |
ਸਮਾਂ ਖੇਤਰ | ਯੂਟੀਸੀ+5:30 (IST) |
ਵੈੱਬਸਾਈਟ | www |
ਭਦ੍ਰਵਾਹ ਜੰਮੂ ਅਤੇ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਇੱਕ ਤਹਿਸੀਲ ਅਤੇ ਕਸਬਾ ਹੈ। ਇਸ ਕਸਬੇ ਦਾ ਪ੍ਰਸ਼ਾਸ਼ਨ ਨੋਟੀਫਾਇਡ ਏਰੀਆ ਕਾਊਂਸਲ[1] ਦੁਆਰਾ ਚਲਾਇਆ ਜਾਂਦਾ ਹੈ। ਭਦ੍ਰਵਾਹ ਘਾਟੀ ਹਿਮਾਲਿਆ ਦੇ ਪੈਰਾਂ ਵਿੱਚ ਸਥਿਤ ਹੈ। ਇਸ ਸ਼ਹਿਰ ਦੀ ਖੂਬਸੂਰਤੀ ਕਾਰਨ ਇਸਨੂੰ ਛੋਟਾ ਕਸ਼ਮੀਰ ਕਿਹਾ ਜਾਂਦਾ ਹੈ।
ਇਤਿਹਾਸ
[ਸੋਧੋ]ਭਦ੍ਰਵਾਹ ਨੂੰ ਨਾਗਾਂ ਦੀ ਭੂਮੀ ਭਾਵ ਸੱਪਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ"[2]।
ਹਵਾਲੇ
[ਸੋਧੋ]- ↑ "Historical Origin Of District Doda". Archived from the original on 2008-12-03. Retrieved 2016-10-30.
{{cite web}}
: Unknown parameter|dead-url=
ignored (|url-status=
suggested) (help) - ↑ "History of Bhaderwah". Retrieved May 6, 2013.