ਭਰਤਪੁਰ ਡਿਵੀਜ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜਸਥਾਨ ਦੇ ਜ਼ਿਲ੍ਹਿਆਂ ਦੀਆਂ ਸੱਤ ਡਵੀਜ਼ਨਾਂ।

ਭਰਤਪੁਰ ਡਿਵੀਜ਼ਨ ਭਾਰਤ ਦੇ ਰਾਜਸਥਾਨ ਰਾਜ ਦੀ ਇੱਕ ਪ੍ਰਸ਼ਾਸਕੀ ਇਕਾਈ ਹੈ, ਜਿਸਨੂੰ ਡਿਵੀਜ਼ਨ ਕਿਹਾ ਜਾਂਦਾ ਹੈ। ਇਸ ਡਿਵੀਜ਼ਨ ਵਿੱਚ ਚਾਰ ਜ਼ਿਲ੍ਹੇ ਸ਼ਾਮਲ ਹਨ। ਇਹ ਜ਼ਿਲ੍ਹੇ ਹਨ: ਭਰਤਪੁਰ, ਧੌਲਪੁਰ, ਕਰੌਲੀ, ਸਵਾਈ ਮਾਧੋਪੁਰ ।