ਸਮੱਗਰੀ 'ਤੇ ਜਾਓ

ਭਵਭੂਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਵਭੂਤੀ (ਸੰਸਕ੍ਰਿਤ: भवभूति) 8ਵੀਂ-ਸਦੀ ਦੇ, ਸੰਸਕ੍ਰਿਤ ਦੇ ਮਹਾਨ ਕਵੀ ਅਤੇ ਵੱਡੇ ਨਾਟਕਕਾਰ ਸਨ। ਉਹਨਾਂ ਦੇ ਨਾਟਕ, ਕਾਲੀਦਾਸ ਦੇ ਨਾਟਕਾਂ ਦੇ ਤੁਲ ਮੰਨੇ ਜਾਂਦੇ ਹਨ। ਭਵਭੂਤੀ ਨੇ ਆਪਣੇ ਸੰਬੰਧ ਵਿੱਚ ਮਹਾਵੀਰਚਰਿਤ‌ ਦੀ ਪ੍ਰਸਤਾਵਨਾ ਵਿੱਚ ਲਿਖਿਆ ਹੈ। ਉਹ ਮਧ ਭਾਰਤ ਵਿਦਰਭ ਦੇਸ਼ ਦੇ ਮਹਾਰਾਸ਼ਟਰ ਅਤੇ ਮਧਪ੍ਰਦੇਸ਼ ਦੀ ਹੱਦ ਤੇ ਪਦਮਪੁਰ ਨਾਮਕ ਸਥਾਨ ਦੇ ਨਿਵਾਸੀ ਸ਼੍ਰੀ ਭੱਟਗੋਪਾਲ ਦੇ ਪੁੱਤਰ ਸਨ। ਉਹਨਾਂ ਦੇ ਪਿਤਾ ਦਾ ਨਾਮ ਨੀਲਕੰਠ ਅਤੇ ਮਾਤਾ ਦਾ ਨਾਮ ਜਤੁਕਰਣੀ ਸੀ। ਉਹਨਾਂ ਨੇ ਆਪਣਾ ਜਿਕਰ ਭੱਟਸ਼ਰੀਕੰਠ ਪਛਲਾਂਛਨੀ ਭਵਭੂਤੀਰ ਨਾਮ ਨਾਲ ਕੀਤਾ ਹੈ।

ਰਚਨਾਵਾਂ

[ਸੋਧੋ]

ਭਵਭੂਤਿ ਦੇ ਲਿਖੇ ਤਿੰਨ ਨਾਟਕ ਮਿਲਦੇ ਹਨ -

ਹਵਾਲੇ

[ਸੋਧੋ]