ਭਵਾਨੀਸਾਗਰ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਵਾਨੀਸਾਗਰ ਡੈਮ
BhavaniSagarDam.JPG
ਡੈਮ ਅਤੇ ਸਰੋਵਰ
ਸਥਿਤੀਭਵਾਨੀਸਾਗਰ, ਤਮਿਲਨਾਡੂ ਭਾਰਤ
ਕੋਆਰਡੀਨੇਟ11°28′15″N 77°6′50″E / 11.47083°N 77.11389°E / 11.47083; 77.11389ਗੁਣਕ: 11°28′15″N 77°6′50″E / 11.47083°N 77.11389°E / 11.47083; 77.11389
ਮੰਤਵਸੰਚਾਈ, ਪਣ-ਬਿਜਲੀ
ਰੁਤਬਾਓਪਨ
ਉਸਾਰੀ ਸ਼ੁਰੂ ਹੋਈ1948
ਉਦਘਾਟਨ ਤਾਰੀਖ1955
ਉਸਾਰੀ ਲਾਗਤ210 ਮਿਲੀਅਨ ਰੁ:
ਮਾਲਕਤਾਮਿਲਨਾਡੂ ਸਰਕਾਰ
ਅਪਰੇਟਰਤਾਮਿਲ ਨਾਡੂ ਸਰਕਾਰ
Dam and spillways
ਰੋਕਾਂਭਵਾਨੀ ਦਰਿਆ
ਉਚਾਈ (ਬੁਨਿਆਦ)40 ਮੀ (130 ਫ਼ੁੱਟ)
ਉਚਾਈt (thalweg)120 ਫ਼ੁੱਟ (37 ਮੀ)
ਲੰਬਾਈ8 kਮੀ (26,000 ਫ਼ੁੱਟ)
Reservoir
ਪੈਦਾ ਕਰਦਾ ਹੈਸਰੋਵਰ
ਕੁੱਲ ਗੁੰਜਾਇਸ਼32.8×10^9 cu ft (930×10^6 m3)
Power station
ਟਰਬਾਈਨਾਂ2
Installed capacity32 MW (43,000 hp)
ਮੀਂਹ ਸਮੇਂ

ਭਵਾਨੀਸਾਗਰ ਡੈਮ ਤਾਮਿਲ ਨਾਡੂ ਦੇ ਇਰੋਡਾ ਜ਼ਿਲ੍ਹੇ ਵਿੱਚ ਸਥਿਤ ਹੈ।[1] ਇਹ ਡੈਮ ਭਵਾਨੀਸਾਗਰ ਦਰਿਆ ਤੇ ਬਣਾਇਆ ਗਿਆ। ਇਹ ਸੰਸਾਰ ਦੇ ਮਿੱਟੀ ਡੈਮ ਸਭ ਤੋਂ ਵੱਡਾ ਹੈ। ਇਹ ਡੈਮ ਸਾਥੀਆਮੰਗਲਮ ਤੋਂ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਡੈਮ ਭਾਰਤ ਦੀ ਅਜ਼ਾਦੀ ਤੋਂ ਬਾਅਦ 1948 'ਚ ਬਣਨਾ ਸ਼ੁਰੂ ਹੋਇਆ ਤੇ ਸੰਨ 1955 ਵਿੱਚ ਪੂਰਾ ਹੋਇਆ। ਇਸ ਡੈਮ ਤੇ 210 ਿਮਲੀਅਨ ਰੁਪਏ ਦੀ ਲਾਗਤ ਆਈ। ਇਹ ਡੈਮ 8 ਕਿਲੋਮੀਟਰ ਲੰਬਾ, 40 ਮੀਟਰ ਉੱਚਾ ਹੈ।ਇਸ 'ਚ 120 ਫੁੱਟ ਤੱਕ ਪਾਣੀ ਭਰਿਆ ਜਾ ਸਕਦਾ ਹੈ। ਇਸ ਡੈਮ ਤੋਂ 32 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ।

ਨਦੀ ਖੇਤਰਫਲ
ਭਵਾਨੀ ਪ੍ਰੋਜੈਕਟ ਨਦੀ 103 ਹਜ਼ਾਰ ਏਕੜ ਜਾਂ 420 ਵਰਗ ਕਿਲੋਮੀਟਰ
ਕਲਿੰਗਾਰੇਅਨ ਨਦੀ 15.743 ਹਜ਼ਾਰ ਏਕੜ ਜਾਂ 63.71 ਵਰਗ ਕਿਲੋਮੀਟਰ
ਥਡਾਪਲੀ ਅਤੇ ਅਰਕਨਕੋਟਾਈ 24.504 ਹਜ਼ਾਰ ਏਕੜ ਜਾਂ 99.16 ਵਰਗ ਕਿਲੋਮੀਟਰ

ਹਵਾਲੇ[ਸੋਧੋ]

  1. "Tourist Information for Erode district". Government of Tamil Nadu. Archived from the original on 6 ਮਾਰਚ 2016. Retrieved 1 February 2016.  Check date values in: |archive-date= (help)