ਭਾਈ ਗੁਲਾਮ ਮੁਹੰਮਦ ਚਾਂਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਈ ਗੁਲਾਮ ਮੁਹੰਮਦ ਚਾਂਦ (? - 29 ਅਪਰੈਲ 2015[permanent dead link]) ਗੁਰੂ ਨਾਨਕ ਦੇਵ ਦੇ ਸੰਗੀ-ਸਾਥੀ ਭਾਈ ਮਰਦਾਨਾ ਦੇ ਵੰਸ਼ ਵਿਚੋਂ ਇੱਕ ਰਬਾਬੀ ਸੀ. ਭਾਈ ਚਾਂਦ ਦੀ ਇੱਛਾ ਸੀ ਕਿ ਉਹ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਕੀਰਤਨ ਕਰਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੰਮ੍ਰਿਤਧਾਰੀ ਹੋਣ ਦੀ ਲਾਈ ਸ਼ਰਤ ਕਰਨ ਉਸ ਦੀ ਇਹ ਇੱਛਾ ਅਧੂਰੀ ਹੀ ਰਹੀ।[1]

ਭਾਈ ਗੁਲਾਮ ਮੁਹੰਮਦ ਚਾਂਦ ਦਾ ਜਨਮ ਰਾਜਾਸਾਂਸੀ (ਅੰਮ੍ਰਿਤਸਰ),ਬਰਤਾਨਵੀ ਪੰਜਾਬ (h ਪੰਜਾਬ) ਵਿੱਚ 1927 ਵਿੱਚ ਹੋਇਆ। 

ਹਵਾਲੇ[ਸੋਧੋ]

  1. "ਖ਼ਾਮੋਸ਼ ਹੋਈ ਰਬਾਬ: ਰਬਾਬੀ ਭਾਈ ਚਾਂਦ ਦਾ ਲਾਹੌਰ ਵਿੱਚ ਦੇਹਾਂਤ".[permanent dead link]