ਭਾਈ ਬਹਿਲੋ
ਦਿੱਖ
ਭਾਈ ਬਹਿਲੋ ਦਾ ਜਨਮ ਸੰਮਤ 1610 ਨੂੰ ਜ਼ਿਲ੍ਹਾ ਮਾਨਸਾ ਬਲਾਕ ਭੀਖੀ ਦੇ ਪਿੰਡ ਫਫੜੇ ਭਾਈਕੇ ਵਿੱਚ ਅਲਦਿੱਤ ਚੌਧਰੀ ਦੇ ਘਰ ਮਾਤਾ ਗਾਗ ਦੀ ਕੁੱਖੋਂ ਹੋਇਆ। ਉਹ ਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸੇਵਕ ਸਨ। ਉਹ 25 ਮਾਰਚ 1603 ਨੂੰ ਸੰਸਾਰ ਤੋਂ ਵਿਦਾ ਹੋ ਗਿਆ।[1]
ਹਵਾਲੇ
[ਸੋਧੋ]- ↑ ਡੀ.ਪੀ.ਜਿੰਦਲ ਭੀਖੀ. "ਭਾਈ ਬਹਿਲੋ". Retrieved 21 ਫ਼ਰਵਰੀ 2016.