ਭਾਗੋਵਾਲ (ਜ਼ਿਲ੍ਹਾ ਸਿਆਲਕੋਟ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਗੋਵਾਲ (بھگووال) ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਵਿੱਚ ਸਿਆਲਕੋਟ-ਜ਼ਫਰਵਾਲ ਸੜਕ `ਤੇ ਸਥਿਤ ਇੱਕ ਪਿੰਡ ਹੈ। ਇਹ ਸਿਆਲਕੋਟ ਦੇ ਪੂਰਬ ਵੱਲ 30 ਦੇ ਕਰੀਬ ਕਿਲੋਮੀਟਰ ਦੂਰੀ ਤੇ ਹੈ।