ਭਾਜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਭਾਜੀ
Stuffed mirchi bhaji
ਸਰੋਤ
ਹੋਰ ਨਾਂਭਾਜੀ
ਸੰਬੰਧਿਤ ਦੇਸ਼ਭਾਰਤ
ਇਲਾਕਾਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ,
ਖਾਣੇ ਦਾ ਵੇਰਵਾ
ਪਰੋਸਣ ਦਾ ਤਰੀਕਾਗਰਮ

ਭਾਜੀ ਇੱਕ ਮਸਾਲੇਦਾਰ ਭਾਰਤੀ ਵਿਅੰਜਨ ਹੈ ਜੋ ਕੀ ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਦੇ ਬਾਹਰ ਪਕੋੜਾ ਆਖਿਆ ਜਾਂਦਾ ਹੈ। ਇਹ ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਅਤੇ ਪੱਛਮੀ ਬੰਗਾਲ ਵਿੱਚ ਬਹੁਤ ਹੀ ਪਰਸਿੱਧ ਹੈ ਅਤੇ ਸੜਕਾਂ ਤੇ ਅਤੇ ਢਾਬਿਆਂ ਤੇ ਆਮ ਮਿਲਦਾ ਹੈ। ਮਹਾਰਾਸ਼ਟਰ, ਤਾਮਿਲ ਅਤੇ ਤੇਲਗੂ ਖੇਤਰ ਦੇ ਰਵਾਇਤੀ ਭੋਜਨ ਹੋਣ ਦੇ ਨਾਲ ਨਾਲ ਇਹ ਤਿਉਹਰਾਂ ਦਾ ਮਹੱਤਵਪੂਰਨ ਪਕਵਾਨ ਹੈ। ਇਸਨੂੰ ਜਿਆਦਾਤਰ ਚਾਹ, ਕਾਫ਼ੀ ਜਾਂ ਯਮੀਨ ਨਾਲ ਖਾਇਆ ਜਾਂਦਾ ਹੈ। ਚਿਲੀ ਭਾਜੀ ਅਤੇ ਬਰੈਡ ਭਾਜੀ ਇਸਦੇ ਦੂਜੇ ਰੂਪ ਹੈ। ਪਿਆਜ ਭਾਜੀ ਨੂੰ ਅਕਸਰ ਭਾਰਤੀ ਰਾਇਸਟੋਰਟ ਵਿੱਚ ਪੋੱਪਾਦੋਮ ਅਤੇ ਹੋਰ ਪਕਵਾਨਾਂ ਨਾਲ ਚਖਿਆ ਜਾਂਦਾ ਹੈ। ਇਸਨੂੰ ਨਿੰਬੂ, ਸਲਾਦ ਅਤੇ ਅੰਬ ਦੀ ਚਟਨੀ ਨਾਲ ਖਾਇਆ ਜਾਂਦਾ ਹੈ।