ਭਾਨਾ
ਦਿੱਖ
ਭਾਨਾ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਬਣਾਇਆ ਅਤੇ ਪੇਸ਼ ਕੀਤਾ ਜਾਂਦਾ ਇੱਕ ਹਾਸਰਸ ਕਿਰਦਾਰ ਹੈ।[1] ਇਹ ਕਨੇਡਾ ਵਸਿਆ ਇੱਕ ਮਾਡਰਨ ਪਰ ਦਿਮਾਗ਼ੀ ਤੌਰ 'ਤੇ ਥੋੜਾ ਸਿੱਧਾ ਆਦਮੀ ਹੈ ਜੋ ਬਿਨਾਂ ਸੋਚੇ-ਸਮਝੇ ਗੱਲ ਕਹਿ ਦਿੰਦਾ ਹੈ। ਇਹ ਸਿਰ ਦੇ ਵਾਲ ਜੈੱਲ ਲਾ ਕੇ ਖੜ੍ਹੇ ਕਰ ਕੇ ਰੱਖਦਾ ਹੈ ਅਤੇ ਗੱਲ-ਗੱਲ ਤੇ ਯਾ ਯਾ ਆਖਦਾ ਹੈ। ਇਸ ਦੀ ਇੱਕ ਪਤਨੀ ਭਾਨੀ ਹੈ ਜੋ ਪੰਜਾਬ ਦੇ ਕਿਸੇ ਪਿੰਡ ਵਿੱਚ ਹੀ ਰਹਿੰਦੀ ਹੈ। ਇਹ ਗਾਹੇ ਬ ਗਾਹੇ ਪੰਜਾਬ ਗੇੜਾ ਮਾਰਦਾ ਰਹਿੰਦਾ ਹੈ।
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2019-06-08. Retrieved 2019-06-08.
{{cite web}}
: Unknown parameter|dead-url=
ignored (|url-status=
suggested) (help)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |