ਭਾਰਤੀ ਦੰਡ ਵਿਧਾਨ ਦੀ ਧਾਰਾ 314
ਦਿੱਖ
ਭਾਰਤੀ ਦੰਡ ਵਿਧਾਨ ਦੀ ਧਾਰਾ 314 ਅਨੁਸਾਰ, ਜੇ ਕੋਈ ਕਿਸੇ ਗਰਭਪਾਤੀ ਇਸਤਰੀ ਦਾ ਗਰਭ-ਪਾਤ ਕਾਰਤ ਕਰਨ ਦੇ ਇਰਾਦੇ ਨਾਲ ਕੋਈ ਅਜਿਹਾ ਕਾਰਜ ਕਰੇਗਾ, ਜਿਸ ਨਾਲ ਅਜਿਹੀ ਇਸਤਰੀ ਦੀ ਮੌਤ ਕਾਰਤ ਹੋ ਜਾਵੇ, ਉਸ ਨੂੰ ਦੋਹਾ ਵਿੱਚੋਂ ਕਿਸੇ ਤਰ੍ਹਾ ਦੀ ਕੈਦ ਦੀ, ਜਿਸ ਦੀ ਮਿਆਦ 10 ਸਾਲ ਤੱਕ ਹੋ ਸਕੇਗੀ, ਸਜ਼ਾ ਦਿਤੀ ਜਾਵੇਗਾ, ਅਤੇ ਜੁਰਮਾਨੇ ਦਾ ਵੀ ਭਾਗੀ ਹੋਵੇਗਾ, ਜੇ ਉਹ ਕਾਰਜ ਇਸਤਰੀ ਦੀ ਸੰਪਤੀ ਤੋ ਬਿਨਾ ਕੀਤਾ ਜਾਵੇ. ਅਤੇ ਜੇ ਉਹ ਕਾਰਜ ਉਹ ਇਸਤਰੀ ਦੀ ਸੰਪਤੀ ਤੋ ਬਿਨਾ ਕੀਤਾ ਜਾਵੇ। ਅਤੇ ਜੇ ਉਹ ਕਾਰਜ ਉਸ ਇਸਤਰੀ ਦੀ ਸੰਪਤੀ ਤੋ ਬਿਨਾ ਕੀਤਾ ਜਾਵੇ, ਤਾ ਉਸ ਨੂੰ ਉਮਰ ਕੈਦ ਦੀ, ਜਾ ਉਪਰ ਜਿਕਰ ਕੀਤੀ, ਸਜ਼ਾ ਦਿਤੀ ਜਾਵੇਗਾ।