ਭਾਰਤੀ ਨਾਰੀ ਵਿਗਿਆਨੀ ਸਭਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਭਾਰਤੀ ਨਾਰੀ ਵਿਗਿਆਨੀ ਸਭਾ (ਅੰਗਰੇਜ਼ੀ: Indian Women Scientists' Association) ਇੱਕ ਸਵੈਇੱਛਤ ਭਾਰਤੀ ਗੈਰ-ਸਰਕਾਰੀ ਸੰਸਥਾ ਹੈ ਜੋ ਕਿ 1973 ਤੋਂ ਭਾਰਤੀ ਨਾਰੀ ਵਿਗਿਆਨੀਆਂ ਲਈ ਕੰਮ ਕਰ ਰਹੀ ਹੈ।